Sri Dasam Granth Sahib Verse
ਕਰੀ ਮਥਕਾ ਬਾਸਕੰ ਸਿੰਧ ਮਧੰ ॥
करी मथका बासकं सिंध म्धं ॥
ਮਥੈ ਲਾਗ ਦੋਊ ਭਏ ਅਧੁ ਅਧੰ ॥
The serpent Vasuki was made the rope of the churning-stick and dividing the participants equally, both the ends of the rope were held tighty.
लाग दोऊ भए अध अधं ॥
ਸਿਰੰ ਦੈਤ ਲਾਗੇ ਗਹੀ ਪੁਛ ਦੇਵੰ ॥
सिरं दैत लागे गही पूछ देवं ॥
ਮਥ੍ਯੋ ਛੀਰ ਸਿੰਧੰ ਮਨੋ ਮਾਟਕੇਵੰ ॥੪॥
The demons caught hold of the side of the head and the gods the tail, they began to churn like the curd in a vessel.4.
मथयो छीर सिधं मनो माटकेवं ॥४॥