Sri Dasam Granth Sahib Verse
ਮਹਾ ਬੀਰ ਅਰੁ ਮਹਾ ਧਨੁਖ ਧਰ ॥
They were supreme warriors and supreme archers.
महां बीर अरु महां धनुखधर ॥
ਕਾਪਤ ਤੀਨ ਲੋਕ ਜਾ ਕੇ ਡਰ ॥
Because of their fear, the three worlds trembled.
कांपत तीन लोक जां के डर ॥
ਬਡ ਮਹੀਪ ਅਰੁ ਅਖੰਡ ਪ੍ਰਤਾਪਾ ॥
They were kings of indivisible glory.
वड महीप अरु अखंड प्रतापा ॥
ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥
They were persons of unlimited splendour and the whole world remembered them.2.239.
अमित तेज जापत जगु जापा ॥२॥२३९॥