Sri Dasam Granth Sahib Verse
ਸੁਭੇ ਸਵਰਨ ਕੇ ਪਤ੍ਰ ਬਾਧੇ ਗਜਾ ਮੈ ॥
The sheets of gold covering the maces looked splendid.
सुभै सुवरन के प्त्र बांधे गजा मै ॥
ਭਈ ਅਗਨਿ ਸੋਭਾ ਲਖੀ ਕੈ ਧੁਜਾ ਮੈ ॥
Their glory exhibited the blaze of fire at their tops.
भई अगनि सोभा लखी कै धुजा मै ॥
ਭਿੜਾ ਮੈ ਭ੍ਰਮੈ ਮੰਡਲਾਕਾਰ ਬਾਹੈ ॥
The warriors moved in the field and rotated their discs.
भिड़ामै भ्रमै मंडलाकार बाहै ॥
ਅਪੋ ਆਪ ਸੈ ਨੇਕਿ ਘਾਇੰ ਸਰਾਹੈ ॥੪॥੨੨੨॥
They appreciated those on their sides who inflicted deep wounds.4.222.
अपो आप मै नेक आइ सराहै ॥४॥२२२॥