Sri Dasam Granth Sahib Verse
ਸਲ ਰਾਜਾ ਜਉਨੈ ਦਿਨ ਜੂਝਾ ॥
सल राजा जउने दिन जूझा ॥
ਕਉਰਉ ਹਾਰ ਤਵਨ ਤੇ ਸੂਝਾ ॥
The day on which the king Salya died in fighting, the Kauravas felt their impending defeat.
कउरउ हार तवन ते सूझा ॥
ਜੂਝਤ ਸਲ ਭਇਓ ਅਸਤਾਮਾ ॥
जूझत स्ल भइओ असतामा ॥
ਕੂਟਿਓ ਕੋਟ ਕਟਕੁ ਇਕ ਜਾਮਾ ॥੧॥੨੧੬॥
When Salya died, Ashvathama become the general, he beat violently millions of forces for one watch.1.216.
कूटिओ कोट कटकु इक जामा ॥१॥२१६॥