Sri Dasam Granth Sahib Verse
ਦਏ ਕੋਟ ਦਾਨੰ ਪਕੇ ਪਰਮ ਪਾਕੰ ॥
Millins of gifts were given in charity and pure foods were served.
दए कोट दानं पके परम पाकं ॥
ਕਲੂ ਮਧਿ ਕੀਨੋ ਬਡੋ ਧਰਮ ਸਾਕੰ ॥
The king performed a great event of Dharma in the Kaliyuga.
कलू मधि कीनो बडो धरम साकं ॥
ਲਗੀ ਦੇਖਨੇ ਆਪ ਜਿਉ ਰਾਜ ਬਾਲਾ ॥
As the queen began to scan all this,
लगी देखने आप जिउं राज बाला ॥
ਮਹਾ ਰੂਪਵੰਤੀ ਮਹਾ ਜੁਆਲ ਆਲਾ ॥੩੨॥੨੦੦॥
She the most beautiful and abode of Supreme glory.32.200.
महा रूपवंती महा जुआल जुआला ॥३२॥२००॥