Sri Dasam Granth Sahib Verse
ਲਖੀ ਰੂਪਵੰਤੀ ਮਹਾਰਾਜ ਦਾਸੀ ॥
(One day) the king saw the winsome maid-servant.
लखी रूपवंती महाराज दासी ॥
ਮਨੋ ਚੀਰ ਕੈ ਚਾਰ ਚੰਦ੍ਰਾ ਨਿਕਾਸੀ ॥
He felt as if the moonlight hath penetrated out of the moon.
मनो चीर कै चार चंद्रा निकासी ॥
ਲਹੈ ਚੰਚਲਾ ਚਾਰ ਬਿਦਿਆ ਲਤਾ ਸੀ ॥
He considered her as beautiful lightning and as creeper of learning
लहैं चंचला चार बिदिआ लता सी ॥
ਕਿਧੌ ਕੰਜਕੀ ਮਾਝ ਸੋਭਾ ਪ੍ਰਕਾਸੀ ॥੨੦॥੧੮੮॥
Or the inner glory of the lotus hath manifested itself.20.188.
किधौ कंज की मांझ सोभा प्रकासी ॥२०॥१८८॥