Sri Dasam Granth Sahib Verse
ਮਿਲੀ ਰਾਜ ਦਾਜੰ ਸੁ ਦਾਸੀ ਅਨੂਪੰ ॥
The King janmeja received a unique maid-servant in his dowry,
मिली राज दाजं सु दासी अनूपं ॥
ਮਹਾ ਬਿਦ੍ਯਵੰਤੀ ਅਪਾਰੰ ਸਰੂਪੰ ॥
Who was very learned and supremely beautiful.
महां बि्दयवंती अपारं सरूपं ॥
ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ॥
He also received diamonds, garments and horses of black ears
मिले हीर चीरं किते सुआउ करनं ॥
ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ॥੧੮॥੧੮੬॥
He also got many wanton white-coloured elephants with tusks.18.186.
मिले म्त दंती किते सेत बरनं ॥१८॥१८६॥