Sri Dasam Granth Sahib Verse
ਚਲੀ ਸੈਨ ਸੂਕਰ ਪਰਾਚੀ ਦਿਸਾਨੰ ॥
The army moved towards the east like swift wind.
चली सैन सूकर पराची दिसानं ॥
ਚੜੇ ਬੀਰ ਧੀਰੰ ਹਠੇ ਸਸਤ੍ਰ ਪਾਨੰ ॥
With many heroes, enduring the resolute and weapon-wielders,
चड़े बीर धीरं हठे ससत्र पानं ॥
ਦੁਰਿਯੋ ਜਾਇ ਦੁਰਗ ਸੁ ਬਾਰਾਣਸੀਸੰ ॥
The king of Kashi concealed himself in his ciadel,
दुरयो जाइ दुरगं सु बाराण सीसं ॥
ਘੇਰਿਯੋ ਜਾਇ ਫਉਜੰ ਭਜਿਓ ਏਕ ਈਸੰ ॥੧੩॥੧੮੧॥
Which was besieged by the army of Janmeja he meditated only on Shiva.13.181.
घोरिओ जाइ फउजं भजिओ एक ईसं ॥१३॥१८१॥