Sri Dasam Granth Sahib Verse
ਰਾਜ ਕੋ ਗ੍ਰਿਹ ਪਾਇ ਕੈ ਜਨਮੇਜ ਰਾਜ ਮਹਾਨ ॥
Born in the house of a king, the great king Jammeja
राज को ग्रिह पाइ कै जनमेज राज महान ॥
ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ॥
Was a great hero, headstrong, ascetic and adept in eighteen learnings.
सूरबीर हठी तपी दस चार चार निधान ॥
ਪਿਤਰ ਕੇ ਬਧ ਕੋਪ ਤੇ ਸਬ ਬਿਪ੍ਰ ਲੀਨ ਬੁਲਾਇ ॥
Being enraged at the death of his father, he called all the Brahmins
पितर के बध कोप ते सभ बिप्र लीन बुलाइ ॥
ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ ॥੧॥੧੬੫॥
And engaged himself in the performance of the snake-sacrifice in the zest of his mind for Dharma.1.165.
सरप मेध करिओ लगे मख धरम के चित चाइ ॥१॥१६५॥