Sri Dasam Granth Sahib Verse
ਜਵਨ ਕਾਲ ਜੋਗੀ ਸਿਵ ਕੀਯੋ ॥
The Temporal Lord, who created Shiva, the Yogi
जवन काल जोगी शिव कीयो ॥
ਬੇਦ ਰਾਜ ਬ੍ਰਹਮਾ ਜੂ ਥੀਯੋ ॥
Who created Brahma, the Master of the Vedas
बेद राज ब्रहमा जू थीयो ॥
ਜਵਨ ਕਾਲ ਸਭ ਲੋਕ ਸਵਾਰਾ ॥
The Temporal Lord who fashioned the entire world
जवन काल सभ लोक सवारा ॥
ਨਮਸਕਾਰ ਹੈ ਤਾਹਿ ਹਮਾਰਾ ॥੩੮੪॥
I salute the same Lord.384.
नमशकार है ताहि हमारा ॥३८४॥