Sri Dasam Granth Sahib Verse
ਤਿਸ ਸਮ੍ਯਾਨਾ ਕੇ ਤਰ ਪਿਤੁ ਬੈਠਾਇਯੋ ॥
तिस सम्याना के तर पितु बैठाइयो ॥
ਏਕ ਏਕ ਕਰਿ ਤਾ ਕੌ ਪੁਹਪ ਦਿਖਾਇਯੋ ॥
एक एक करि ता कौ पुहप दिखाइयो ॥
ਭੂਪ ਬਿਦਾ ਹ੍ਵੈ ਜਬੈ ਆਪੁਨੇ ਗ੍ਰਿਹ ਅਯੋ ॥
भूप बिदा ह्वै जबै आपुने ग्रिह अयो ॥
ਹੋ ਕਾਢਿ ਤਹਾ ਤੇ ਮਿਤ੍ਰ ਸੇਜ ਊਪਰ ਲਯੋ ॥੯॥
हो काढि तहा ते मित्र सेज ऊपर लयो ॥९॥