. Sri Dasam Granth Sahib Verse
SearchGurbani.com

Sri Dasam Granth Sahib Verse

ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ ਭਾਰ ਭੂਮ ਕੇ ਮਿਟਈਆ ਨਾਥ ਤੀਨ ਲੋਕ ਗਾਈਐ ॥

His Name is sung in all the three worlds, who is the conqueror of wars, the mover on the stage and the effacer of the burden of earth.

जु्ध के जितईआ रंग भूम के भवईआ भार भूम के मिटईआ नाथ तीनो लोक गाईऐ ॥


ਕਾਹੂ ਕੇ ਤਨਈਆ ਹੈ ਨ ਮਈਆ ਜਾ ਕੇ ਭਈਆ ਕੋਊ ਛਉਨੀ ਹੂ ਕੇ ਛਈਆ ਛੋਡ ਕਾ ਸਿਉ ਪ੍ਰੀਤ ਲਾਈਐ ॥

He hath neither a son, nor mother non brother He is the Support of the earth, forsaking such Lord whom should we love?

काहूं के तनईआ हैं न मईआ जा के भईआ कोऊ छउनी हूं के छईआ छोड का सिउ प्रीत लाईऐ ॥


ਸਾਧਨਾ ਸਧਈਆ ਧੂਲ ਧਾਨੀ ਕੇ ਧੁਜਈਆ ਧੋਮ ਧਾਰ ਕੇ ਧਰਈਆ ਧਿਆਨ ਤਾ ਕੋ ਸਦਾ ਲਾਈਐ ॥

We should always meditate upon Him who is instrumental in all accomplishments, establisher of the earth and Support of the sky.

साधना सधईआ धूल धानी के धुजईआ धोमधार के धरईआ धिआन ता को सदा लाईऐ ॥


ਆਉ ਕੇ ਬਢਈਆ ਏਕ ਨਾਮ ਕੇ ਜਪਈਆ ਅਉਰ ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ ॥੪॥੪੩॥

When should we meditate upon forsaking the Lord who prolongs the age of our life, who causes the Name to be repeated and all other works to be done?4.43.

आउ के बढईआ एक नाम के जपईआ अउर काम के करईआ छोड अउर कउन धिआईऐ ॥४॥४३॥