Sri Dasam Granth Sahib Verse
ਬਹੈ ਆਨ ਐਸੇ ਬਚੈ ਬੀਰ ਕੌਨੈ ॥
बहै आन ऐसे बचै बीर कौनै ॥
ਲਰਿਯੋ ਆਨਿ ਜੋ ਪੈ ਗਯੋ ਜੂਝਿ ਤੌਨੈ ॥
लरियो आनि जो पै गयो जूझि तौनै ॥
ਤਹਾ ਜੋਜਨੰ ਪਾਂਚ ਭਯੋ ਬੀਰ ਖੇਤੰ ॥
तहा जोजनं पांच भयो बीर खेतं ॥
ਬਿਦਾਰੇ ਪਰੇ ਬੀਰ ਬ੍ਰਿੰਦੇ ਬਿਚੇਤੰ ॥੩੨॥
बिदारे परे बीर ब्रिंदे बिचेतं ॥३२॥