Sri Dasam Granth Sahib Verse
ਤਹਾ ਸੰਖ ਭੇਰੀ ਘਨੇ ਨਾਦ ਬਾਜੇ ॥
तहा संख भेरी घने नाद बाजे ॥
ਮ੍ਰਿਦੰਗੈ ਮੁਚੰਗੈ ਉਪੰਗੈ ਬਿਰਾਜੇ ॥
म्रिदंगै मुचंगै उपंगै बिराजे ॥
ਕਹੂੰ ਨਾਇ ਨਾਫੀਰਿਯੈਂ ਔ ਨਗਾਰੇ ॥
कहूं नाइ नाफीरियै औ नगारे ॥
ਕਹੂੰ ਝਾਂਝ ਬੀਨਾ ਬਜੈ ਘੰਟ ਭਾਰੇ ॥੨੯॥
कहूं झांझ बीना बजै घंट भारे ॥२९॥