Sri Dasam Granth Sahib Verse
ਕਹੂੰ ਬਾਜ ਜੂਝੇ ਪਰੇ ਹੈ ਮਤੰਗੈ ॥
कहूं बाज जूझे परे है मतंगै ॥
ਕਹੂੰ ਨਾਗ ਮਾਰੇ ਬਿਰਾਜੈ ਉਤੰਗੈ ॥
कहूं नाग मारे बिराजै उतंगै ॥
ਕਹੂੰ ਬੀਰ ਡਾਰੇ ਪਰੇ ਬਰਮ ਫਾਟੇ ॥
कहूं बीर डारे परे बरम फाटे ॥
ਕਹੂੰ ਖੇਤ ਖਾਂਡੇ ਲਸੈ ਚਰਮ ਕਾਟੇ ॥੨੬॥
कहूं खेत खांडे लसै चरम काटे ॥२६॥