Sri Dasam Granth Sahib Verse
ਜੇ ਜੇ ਪੁੰਨ੍ਯਵਾਨ ਹੈ ਲੋਗਾ ॥
जे जे पुंन्यवान है लोगा ॥
ਤੇ ਤੇ ਹੈ ਇਹ ਗਤਿ ਕੇ ਜੋਗਾ ॥
ते ते है इह गति के जोगा ॥
ਜਿਨ ਇਕ ਚਿਤ ਹ੍ਵੈ ਕੈ ਹਰਿ ਧ੍ਯਾਯੋ ॥
जिन इक चित ह्वै कै हरि ध्यायो ॥
ਤਾ ਕੇ ਕਾਲ ਨਿਕਟ ਨਹਿ ਆਯੋ ॥੧੦॥
ता के काल निकट नहि आयो ॥१०॥