Sri Dasam Granth Sahib Verse
ਆਂਖਿ ਪੂੰਛਿ ਨ੍ਰਿਪ ਹੇਰੈ ਕਹਾ ॥
आंखि पूंछि न्रिप हेरै कहा ॥
ਊਹਾ ਨ ਅੰਗ ਤਵਨ ਕੋ ਰਹਾ ॥
ऊहा न अंग तवन को रहा ॥
ਤਬ ਸਖਿਯਨ ਇਹ ਭਾਂਤਿ ਉਚਾਰਿਯੋ ॥
तब सखियन इह भाति उचारियो ॥
ਭੇਦ ਅਭੇਦ ਪਸੁ ਨ੍ਰਿਪ ਨ ਬਿਚਾਰਿਯੋ ॥੮॥
भेद अभेद पसु न्रिप न बिचारियो ॥८॥