. Sri Dasam Granth Sahib Verse
SearchGurbani.com

Sri Dasam Granth Sahib Verse

ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ ॥

At first the Lord created the double-edged sword and then He created the whole world.

खंडा प्रिथमै साज कै जिन सभ सैसारु उपाइआ ॥


ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ ॥

He created Brahma, Vishnu and Shiva and then created the play of Nature.

ब्रहमा बिसनु महेस साजि कुदरति दा खेलु रचाइ बणाइआ ॥


ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ ॥

He created the oceans, mountains and the earth made the sky stable without columns.

सिंधु परबत मेदनी बिनु थम्हा गगनि रहाइआ ॥


ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥

He created the demons and gods and caused strife between them.

सिरजे दानो देवते तिन अंदरि बादु रचाइआ ॥


ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ ॥

O Lord! By creating Durga, Thou hast caused the destruction of demons.

तै ही दुरगा साजि कै दैता दा नासु कराइआ ॥


ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥

Rama received power from Thee and he killed Ravana with arrows.

तैथों ही बलु राम लै नाल बाणा दहसिरु घाइआ ॥


ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥

Krishna received power from Thee and he threw down Kansa by catching his hair.

तैथों ही बलु क्रिसन लै कंसु केसी पकड़ि गिराइआ ॥


ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥

The great sages and gods, even practising great austerities for several ages

बडे बडे मुनि देवते कई जुग तिनी तनु ताइआ ॥


ਕਿਨੈ ਤੇਰਾ ਅੰਤ ਨ ਪਾਇਆ ॥੨॥

None could know Thy end.2.

किनी तेरा अंतु न पाइआ ॥२॥