Sri Dasam Granth Sahib Verse
ਭਕਾ ਭੁੰਕ ਭੇਰੀ ਢਕਾ ਢੁੰਕ ਢੋਲੰ ॥
The drum and the tabor reverberated.
भका भुंक भेरी ढका ढुंक ढोलं ॥
ਫਟੀ ਨਖ ਸਿੰਘੰ ਮੁਖੰ ਡਢ ਕੋਲੰ ॥
The earth splitted because of the roar of the lion and the attack of his nails.
फटी नख सिंघं मुखं डढ कोलं ॥
ਡਮਾ ਡੰਮਿ ਡਉਰੂ ਡਕਾ ਡੁੰਕ ਡੰਕੰ ॥
The sound of the trumpets and the tabors is being heard.
डमाडमि डउरू डका डुंक डंकं ॥
ਰੜੇ ਗ੍ਰਿਧ ਬ੍ਰਿਧੰ ਕਿਲਕਾਰ ਕੰਕੰ ॥੩॥੧੨੫॥
And the huge vultures and crows are shrieking and flying .3.125.
रड़े ग्रिध ब्रिधं किलंकार कंकं ॥३॥१२५॥