Sri Dasam Granth Sahib Verse
ਚੰਡ ਮੁੰਡ ਮਾਰੇ ਦੋਊ ਕਾਲੀ ਕੋਪਿ ਕ੍ਰਵਾਰਿ ॥
Kali in great rage, struck down both Chand and Mund and killed them.
चंड मुंड मारे दोऊ काली कोप क्रवार ॥
ਅਉਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ॥੧੩॥੭੭॥
And all the army, that was there, was destroyed in and instant.13.77.
अउर जिती सैना हुती छिन मो दई संघार ॥१३॥७७॥