Sri Dasam Granth Sahib Verse
ਸੁਨਿ ਐਸੇ ਬਚ ਮੋਹਿ ਖਾਨ ਤਬ ਤਜਿ ਦਿਯੋ ॥
सुनि ऐसे बच मोहि खान तब तजि दियो ॥
ਕਾਮ ਭੋਗ ਤਹ ਸੰਗ ਨ ਮੈ ਐਸੋ ਕਿਯੋ ॥
काम भोग तह संग न मै ऐसो कियो ॥
ਤਬ ਤੁਮ ਕੌ ਮੈ ਮਿਲੀ ਤਹਾ ਤੇ ਆਇ ਕੈ ॥
तब तुम कौ मै मिली तहा ते आइ कै ॥
ਹੋ ਅਬ ਤੁਮ ਕ੍ਯੋਹੂ ਮੋ ਕੌ ਲੇਹੁ ਬਚਾਇ ਕੈ ॥੨੦॥
हो अब तुम क्योहू मो कौ लेहु बचाइ कै ॥२०॥