. Sri Dasam Granth Sahib Verse
SearchGurbani.com

Sri Dasam Granth Sahib Verse

ਕਾਲੀ ਅਉ ਚੰਡਿ ਕੁਵੰਡ ਸੰਭਾਰ ਕੈ ਦੈਤ ਸੋ ਜੁਧ ਨਿਸੰਗ ਸਜਿਓ ਹੈ ॥

Kali and Chandi, holding the bow, have begun the war unhesitatingly with the demons.,

काली अउ चंडि कुवंड स्मभार कै दैत सो जुध निसंग सजिओ है ॥


ਮਾਰ ਮਹਾ ਰਨ ਮਧ ਭਈ ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ ॥

There was great killing in the battlefield, for one watch of the day, the steel rattled with the steel.

मार महां रन मध भई पहरेक लउ सार सो सार बजिओ है ॥


ਸ੍ਰਉਨਤ ਬਿੰਦ ਗਿਰਿਓ ਧਰਨੀ ਪਰ ਇਉ ਅਸਿ ਸੋ ਅਰਿ ਸੀਸ ਭਜਿਓ ਹੈ ॥

Raktavija hath fallen on the ground and in this way the head of the enemy hath broken.,

स्रउनत बिंद गिरिओ धरनी पर इउ असि सो अरि सीस भजिओ है ॥


ਮਾਨੋ ਅਤੀਤ ਕਰਿਯੋ ਚਿਤ ਕੇ ਧਨਵੰਤ ਸਭੈ ਨਿਜ ਮਾਲ ਤਜਿਓ ਹੈ ॥੧੭੧॥

It seemed that the rich person hath detached himself from the riches and hath forsaken all his wealth. 171.,

मानो अतीत करिओ चित को धनवंत सभै निज माल तजिओ है ॥१७१॥