Sri Dasam Granth Sahib Verse
ਆਹਵ ਮੈ ਖਿਝ ਕੈ ਬਰ ਚੰਡ ਕਰੰ ਧਰ ਕੈ ਹਰਿ ਪੈ ਅਰਿ ਮਾਰੇ ॥
With great the mighty Chandika, holding the sword in her hand, destroyed the horses and the enemies.,
आहव मै खिझ कै बर चंड करं धर कै हरि पै अर मारे ॥
ਏਕਨ ਤੀਰਨ ਚਕ੍ਰ ਗਦਾ ਹਤਿ ਏਕਨ ਕੇ ਤਨ ਕੇਹਰਿ ਫਾਰੇ ॥
Many were killed with arrows, disc and mace and the bodies of many were torn by the lion.,
एकन तीरन चक्र गदा हति एकन के तन केहरि फारे ॥
ਹੈ ਦਲ ਗੈ ਦਲ ਪੈਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ ॥
She killed the forces on horses, elephants and on foot and wounding those on chariots hath rendered them without chariots.,
है दल गै दल पै दल घाइ कै मार रथी बिरथी कर डारे ॥
ਸਿੰਧੁਰ ਐਸੇ ਪਰੇ ਤਿਹ ਠਉਰ ਜਿਉ ਭੂਮ ਮੈ ਝੂਮਿ ਗਿਰੇ ਗਿਰ ਭਾਰੇ ॥੧੩੫॥
The elements lying on the ground at that place seem to have fallen like mountains during the earthquake.135.,
सिंधुर ऐसे परे तिह ठउर जिउ भूम मै झूमि गिरे गिर भारे ॥१३५॥