Sri Dasam Granth Sahib Verse
ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ ਕੀਨੋ ॥
Sumbh and Nisumbh called Raktavija in their presence and offered him a seat with respect.,
स्रउणत बिंद को सु्मभ निसु्मभ बुलाइ बैठाइ कै आदरु कीनो ॥
ਦੈ ਸਿਰਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ ਲੀਨੋ ॥
He was the crown for his head and presented with elephants and horses, which he accepted with pleasure.,
दै सिरताज बडे गजराज सु बाज दए रिझवाइ कै लीनो ॥
ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ ॥
After taking the betel leaf, Raktavija said, “I shall immediately separate the head of Chandika from her trunk.”,
पान लै दैत कही इह चंड को रुंड करो अब मुंड बिहीनो ॥
ਐਸੇ ਕਹਿਓ ਤਿਨ ਮਧਿ ਸਭਾ ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ ॥੧੨੫॥
When he said these words before the assembly, the king was pleased to award him a dreadful thundering trumpet and a canopy.125.,
ऐसे कहिओ तिन मधि सभा न्रिप रीझ कै मेघ अड्मबर दीनो ॥१२५॥