Sri Dasam Granth Sahib Verse
ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਢੇ ॥
One arrow shot from the bow of Chandi increases in number to ten, one hundred and one thousand.,
चंड कुवंड ते बान छुटे इक ते दस सउ ते सहंस तह बाढे ॥
ਲਛਕੁ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਝ ਰਹੇ ਗਡਿ ਗਾਢੇ ॥
Then becomes one lakh and pierces its target of demons’ bodies and remain fixed there.,
लछकु हुइ करि जाइ लगे तन दैतन मांझ रहे गडि गाढे ॥
ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨੁ ਕਾਢੇ ॥
Without extracting those arrows, which poet can praise them and make an appropriate comparison.,
को कवि ताहि सराह करै अतिसै उपमा जु भई बिन काढे ॥
ਫਾਗੁਨਿ ਪਉਨ ਕੇ ਗਉਨ ਭਏ ਜਨੁ ਪਾਤੁ ਬਿਹੀਨ ਰਹੇ ਤਰੁ ਠਾਢੇ ॥੧੧੧॥
It appears that with the blowing of the wind of Phalgun, the trees are standing without the leaves.111.,
फागुनि पउन के गउन भए जनु पातु बिहीन रहे तरु ठाढे ॥१११॥