Sri Dasam Granth Sahib Verse
ਚੰਡ ਮੁੰਡ ਦੈਤਨ ਦੁਹੂੰ ਸਬਨ ਪ੍ਰਬਲ ਦਲੁ ਲੀਨ ॥
Both the demons Chand and Mund took a great army of warriors with them.,
चंड मुंड दैतन दुहूं सबल प्रबल दल लीन ॥
ਨਿਕਟਿ ਜਾਇ ਗਿਰ ਘੇਰਿ ਕੈ ਮਹਾ ਕੁਲਾਹਲ ਕੀਨ ॥੧੦੯॥
On reaching near the mountain, they besieged it and raised great furore.109.,
निकटि जाइ गिर घेरि कै महा कुलाहल कीन ॥१०९॥