Sri Dasam Granth Sahib Verse
ਕੋਪ ਚੜੇ ਰਨਿ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ ॥
Chand and Mund, with great ire, marched towards the battlefield, alongwith four types of fine army.,
कोप चड़े रनि चंड अउ मुंड सु लै चतुरंगन सैन भली ॥
ਤਬ ਸੇਸ ਕੇ ਸੀਸ ਧਰਾ ਲਰਜੀ ਜਨੁ ਮਧਿ ਤਰੰਗਨਿ ਨਾਵ ਹਲੀ ॥
At that time, the earth shook on the head of Sheshnaga like the boat in the stream.,
तब सेस के सीस धरा लरजी जन मधि तरंगनि नाव हली ॥
ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੇ ਮਨ ਤੇ ਉਪਮਾ ਨ ਟਲੀ ॥
The dust which rose towards the sky with the hooves of the horses, the poet firmly imagined in his mind,
खुर बाजन धूर उडी नभि को कवि के मन ते उपमा न टली ॥
ਭਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥
That the earth is going towards the city of God in order to supplicate for the removal of its enormous burden.108.,
भव भार अपार निवारन कौ धरनी मनो ब्रहम के लोक चली ॥१०८॥