Sri Dasam Granth Sahib Verse
ਸੋਰੁ ਸੁਨਿਓ ਜਬ ਦੈਤਨ ਕੋ ਤਬ ਚੰਡਿ ਪ੍ਰਚੰਡ ਤਚੀ ਅਖੀਆਂ ॥
When the powerful Chandi heard the furore of the demons, her eyes bhecame red with anger.,
सोरु सुनिओ जब दैतन को तब चंडि प्रचंड तची अखीआं ॥
ਹਰ ਧਿਆਨ ਛੁਟਿਓ ਮੁਨਿ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ ॥
The contemplation of Shiva was broken by the noise and being perturbed slackened the winged flight.,
हरि धिआनु छुटिओ मुन को सुनि कै धुनि टूटि खगेस गई पखीआं ॥
ਦ੍ਰਿਗ ਜੁਆਲ ਬਢੀ ਬੜਵਾਨਲ ਜਿਉ ਕਵਿ ਨੇ ਉਪਮਾ ਤਿਹ ਕੀ ਲਖੀਆਂ ॥
With the fire from the eyes of the goddess, the army of the demons was reduced to ashes, the poet imagined this anloty.,
द्रिग जुआल बढी बड़वानल जिउं कवि ने उपमा तिह की लखीआं ॥
ਸਭੁ ਛਾਰ ਭਇਓ ਦਲੁ ਦਾਨਵ ਕੋ ਜਿਮੁ ਘੂਮਿ ਹਲਾਹਲ ਕੀ ਮਖੀਆਂ ॥੧੦੧॥
All the demon-army was reduced to ashes just as the bees are destroyed by the poisonous somoke.101.,
सभु छार भइओ दलु दानव को जिमु घूम हलाहल की मखीआं ॥१०१॥