Sri Dasam Granth Sahib Verse
ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ ॥
Indra, the king of gods, sun and moon all went to abide in the city of Shiva.,
देव सुरेस दिनेस निसेस महेस पुरी महि जाइ बसे है ॥
ਭੇਸ ਬੁਰੇ ਤਹਾ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤ੍ਰਸੇ ਹੈ ॥
They were in bad shape and because of the fear of war, the hair on their heads became of the fear of war, the hair on their heads became matted and enlarged.,
भेस बुरे तहां जाइ दुरे सिर केस जुरे रन ते जु त्रसे है ॥
ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀ ਜਨੁ ਕਾਲ ਗ੍ਰਸੇ ਹੈ ॥
They had not been able to control themselves and in straitened circumstances, they appeared to be seized by death.,
हाल बिहाल महा बिकराल स्मभाल नही जनु काल ग्रसे है ॥
ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨਿ ਧਸੇ ਹੈ ॥੭੩॥
They seemed to be repeatedly calling for help and in great suffering lay concealed in caves.73.,
बार ही बार पुकार करी अति आरतवंत दरीन धसे है ॥७३॥