. Shabad : Basudev Baacha Man Mai ॥ -ਬਸੁਦੇਵ ਬਾਚ ਮਨ ਮੈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਬਸੁਦੇਵ ਬਾਚ ਮਨ ਮੈ ॥

This shabad is on page 555 of Sri Dasam Granth Sahib.

 

ਬਸੁਦੇਵ ਬਾਚ ਮਨ ਮੈ ॥

Basudev Baacha Man Mai ॥

Speech of Vasudev in his mind:


ਦੋਹਰਾ ॥

Doharaa ॥

DOHRA


ਬਾਸੁਦੇਵ ਮਨ ਆਪਨੇ ਕੀਨੋ ਇਹੈ ਬਿਚਾਰ ॥

Baasudev Man Aapane Keeno Eihi Bichaara ॥

੨੪ ਅਵਤਾਰ ਕ੍ਰਿਸਨ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਮੂੜ ਦੁਰਮਤਿ ਬਡੋ ਯਾ ਕੌ ਡਰਿ ਹੈ ਮਾਰਿ ॥੪੭॥

Kaansa Moorha Durmati Bado Yaa Kou Dari Hai Maari ॥47॥

Vasudev thought in his mind that Kansa was a man of vicious intellect, with fear, he will definitely kill the infant.47.

੨੪ ਅਵਤਾਰ ਕ੍ਰਿਸਨ - ੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ