. Shabad : Doharaa ॥ -ਦੋਹਰਾ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਇਹ ਜਗੁ ਧੂਅਰੋ ਧਉਲਹਰਿ ਕਿਹ ਕੇ ਆਯੋ ਕਾਮ ॥

This shabad is on page 544 of Sri Dasam Granth Sahib.

 

ਦੋਹਰਾ ॥

Doharaa ॥

DOHRA


ਇਹ ਜਗੁ ਧੂਅਰੋ ਧਉਲਹਰਿ ਕਿਹ ਕੇ ਆਯੋ ਕਾਮ ॥

Eih Jagu Dhooaro Dhaulahari Kih Ke Aayo Kaam ॥

This world is the palace of smoke which had been of no value to anyone

੨੪ ਅਵਤਾਰ ਰਾਮ - ੮੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਬਿਨੁ ਸੀਅ ਨਾ ਜੀਐ ਸੀਅ ਬਿਨ ਜੀਐ ਨ ਰਾਮ ॥੮੪੮॥

Raghubar Binu Seea Naa Jeeaai Seea Bin Jeeaai Na Raam ॥848॥

Sita could not live without Ram and it is impossible for Ram to remain alive without Sita.848.

੨੪ ਅਵਤਾਰ ਰਾਮ - ੮੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ