ਸੁਨਤ ਬਚਨ ਧਰਨੀ ਫਟ ਗਈ ॥
ਚੌਪਈ ॥
Choupaee ॥
CHAUPAI
ਸੁਨਤ ਬਚਨ ਧਰਨੀ ਫਟ ਗਈ ॥
Sunata Bachan Dharnee Phatta Gaeee ॥
੨੪ ਅਵਤਾਰ ਰਾਮ - ੮੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੋਪ ਸੀਆ ਤਿਹ ਭੀਤਰ ਭਈ ॥
Lopa Seeaa Tih Bheetr Bhaeee ॥
Hearing these words the earth tore asunder and Sita merged in it
੨੪ ਅਵਤਾਰ ਰਾਮ - ੮੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੱਕ੍ਰਤ ਰਹੇ ਨਿਰਖ ਰਘੁਰਾਈ ॥
Cha`karta Rahe Nrikh Raghuraaeee ॥
੨੪ ਅਵਤਾਰ ਰਾਮ - ੮੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਕਰਨ ਕੀ ਆਸ ਚੁਕਾਈ ॥੮੪੭॥
Raaja Karn Kee Aasa Chukaaeee ॥847॥
Seeing this Ram wondered and in this suffering he ended all hope of ruling.847.
੨੪ ਅਵਤਾਰ ਰਾਮ - ੮੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ