. Shabad : Seetaa Baacha Man Mai ॥ -ਸੀਤਾ ਬਾਚ ਮਨ ਮੈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਸੀਤਾ ਬਾਚ ਮਨ ਮੈ ॥

This shabad is on page 540 of Sri Dasam Granth Sahib.

 

ਸੀਤਾ ਬਾਚ ਮਨ ਮੈ ॥

Seetaa Baacha Man Mai ॥

Address of Sita to her mind :


ਦੋਹਰਾ ॥

Doharaa ॥

DOHRA


ਜਉ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀ ਅਉਰ ॥

Jau Man Bacha Karman Sahita Raam Binaa Nahee Aaur ॥

If in my mind, speech and action someone else except Ram had not been there at any time,

੨੪ ਅਵਤਾਰ ਰਾਮ - ੮੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਏ ਰਾਮ ਸਹਿਤ ਜੀਐ ਕਹਯੋ ਸੀਆ ਤਿਹ ਠਉਰ ॥੮੨੩॥

Tau Ee Raam Sahita Jeeaai Kahayo Seeaa Tih Tthaur ॥823॥

Then at this time all the dead alogwith Ram may be reanimated.823.

੨੪ ਅਵਤਾਰ ਰਾਮ - ੮੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ