. Shabad : Atha Aaudhapuree Ko Chalabo Kathanaan ॥ -ਅਥ ਅਉਧਪੁਰੀ ਕੋ ਚਲਬੋ ਕਥਨੰ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਅਥ ਅਉਧਪੁਰੀ ਕੋ ਚਲਬੋ ਕਥਨੰ ॥

This shabad is on page 510 of Sri Dasam Granth Sahib.

 

ਅਥ ਅਉਧਪੁਰੀ ਕੋ ਚਲਬੋ ਕਥਨੰ ॥

Atha Aaudhapuree Ko Chalabo Kathanaan ॥

Now begins the description of the entry into Ayodhya :


ਰਸਾਵਲ ਛੰਦ ॥

Rasaavala Chhaand ॥

RASAAVAL STANZA


ਤਬੈ ਪੁਹਪੁ ਪੈ ਕੈ ॥

Tabai Puhapu Pai Kai ॥

੨੪ ਅਵਤਾਰ ਰਾਮ - ੬੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਜੁੱਧ ਜੈ ਕੈ ॥

Charhe Ju`dha Jai Kai ॥

Gaining victory in war, then Ram mounted on the air-vehicle Pushpak

੨੪ ਅਵਤਾਰ ਰਾਮ - ੬੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸੂਰ ਗਾਜੈ ॥

Sabhai Soora Gaajai ॥

੨੪ ਅਵਤਾਰ ਰਾਮ - ੬੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਗੀਤ ਬਾਜੇ ॥੬੫੩॥

Jayaan Geet Baaje ॥653॥

All the warriors roared in great joy and the musical instruments of victory resounded.653.

੨੪ ਅਵਤਾਰ ਰਾਮ - ੬੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਮੋਦ ਹ੍ਵੈ ਕੈ ॥

Chale Moda Havai Kai ॥

੨੪ ਅਵਤਾਰ ਰਾਮ - ੬੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਪੀ ਬਾਹਨ ਲੈ ਕੈ ॥

Kapee Baahan Lai Kai ॥

੨੪ ਅਵਤਾਰ ਰਾਮ - ੬੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੀ ਅਉਧ ਪੇਖੀ ॥

Puree Aaudha Pekhee ॥

੨੪ ਅਵਤਾਰ ਰਾਮ - ੬੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤੰ ਸੁਰਗ ਲੇਖੀ ॥੬੫੪॥

Sarutaan Surga Lekhee ॥654॥

The monkeys in great delight caused the air-vehicle to fly and they saw Avadhpuri, beautiful like heaven.654.

੨੪ ਅਵਤਾਰ ਰਾਮ - ੬੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ