ਮਾਧੁਰ ਬਿਧਿ ਬਦਨੀ ਸੁਬੁੱਧਿਨ ਸਦਨੀ ਕੁਮਤਿਨ ਕਦਨੀ ਛਬਿ ਮੈਣੰ ॥
ਤ੍ਰਿਭੰਗੀ ਛੰਦ ॥
Tribhaangee Chhaand ॥
TRIBHANGI STANZA
ਸੁੰਦਰ ਮ੍ਰਿਗ ਨੈਣੀ ਸੁਰ ਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰ ॥
Suaandar Mriga Nainee Sur Pika Bainee Chita Har Lainee Gaja Gainaan ॥
They have splendid eyes, their utterance is sweet like nightingale and they captivate the mind like the gait of the elephant
੨੪ ਅਵਤਾਰ ਰਾਮ - ੫੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਧੁਰ ਬਿਧਿ ਬਦਨੀ ਸੁਬੁੱਧਿਨ ਸਦਨੀ ਕੁਮਤਿਨ ਕਦਨੀ ਛਬਿ ਮੈਣੰ ॥
Maadhur Bidhi Badanee Subu`dhin Sadanee Kumatin Kadanee Chhabi Mainaan ॥
They are all-pervading, have charming faces, with elegance of the god of love, they are the store-house of good intellect, the destroyer of evil intellect,
੨੪ ਅਵਤਾਰ ਰਾਮ - ੫੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅੰਗਕਾ ਸੁਰੰਗੀ ਨਟਵਰ ਰੰਗੀ ਝਾਂਝ ਉਤੰਗੀ ਪਗ ਧਾਰੰ ॥
Aangakaa Suraangee Nattavar Raangee Jhaanjha Autaangee Paga Dhaaraan ॥
Have godly limbs they stand slantingly on one side, wear anklets in their feet,
੨੪ ਅਵਤਾਰ ਰਾਮ - ੫੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬੇਸਰ ਗਜਰਾਰੰ ਪਹੂਚ ਅਪਾਰੰ ਕਚਿ ਘੁੰਘਰਾਰੰ ਆਹਾਰੰ ॥੫੯੩॥
Besar Gajaraaraan Pahoocha Apaaraan Kachi Ghuaangharaaraan Aahaaraan ॥593॥
Ivory-ornament in their nose and have black curly hair.593.
੨੪ ਅਵਤਾਰ ਰਾਮ - ੫੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ