ਕਮਲ ਬਦਨ ਸਾਇਕ ਮ੍ਰਿਗ ਨੈਣੀ ॥
ਕਲਸ ॥
Kalasa ॥
KALAS
ਕਮਲ ਬਦਨ ਸਾਇਕ ਮ੍ਰਿਗ ਨੈਣੀ ॥
Kamala Badan Saaeika Mriga Nainee ॥
੨੪ ਅਵਤਾਰ ਰਾਮ - ੫੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਰਾਸ ਸੁੰਦਰ ਪਿਕ ਬੈਣੀ ॥
Roop Raasa Suaandar Pika Bainee ॥
Their faces were like lotus, eyes like deer and utterance like nightingale, these heavenly damsels were stores of elegance
੨੪ ਅਵਤਾਰ ਰਾਮ - ੫੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮ੍ਰਿਗਪਤ ਕਟ ਛਾਜਤ ਗਜ ਗੈਣੀ ॥
Mrigapata Katta Chhaajata Gaja Gainee ॥
੨੪ ਅਵਤਾਰ ਰਾਮ - ੫੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨੈਨ ਕਟਾਛ ਮਨਹਿ ਹਰ ਲੈਣੀ ॥੫੯੨॥
Nain Kattaachha Manhi Har Lainee ॥592॥
With gait of elephants, with slim waists of lion and were captivators of mind with the side glances of their eyes.592.
੨੪ ਅਵਤਾਰ ਰਾਮ - ੫੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ