. Shabad : Kalasa ॥ -ਕਲਸ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਕਲਸ ॥

This shabad is on page 498 of Sri Dasam Granth Sahib.

 

ਕਲਸ ॥

Kalasa ॥

KALAS


ਮੱਚੇ ਸੂਰਬੀਰ ਬਿਕ੍ਰਾਰੰ ॥

Ma`che Soorabeera Bikaraaraan ॥

੨੪ ਅਵਤਾਰ ਰਾਮ - ੫੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੱਚੇ ਭੂਤ ਪ੍ਰੇਤ ਬੈਤਾਰੰ ॥

Na`che Bhoota Pareta Baitaaraan ॥

The terrible warriors were absorbed in fighting the ghosts, fiends and Baitals began to dance

੨੪ ਅਵਤਾਰ ਰਾਮ - ੫੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਝਮ ਲਸਤ ਕੋਟਿ ਕਰਵਾਰੰ ॥

Jhamajhama Lasata Kotti Karvaaraan ॥

੨੪ ਅਵਤਾਰ ਰਾਮ - ੫੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਲਹਲੰਤ ਉੱਜਲ ਅਸਿ ਧਾਰੰ ॥੫੮੮॥

Jhalahalaanta Auo`jala Asi Dhaaraan ॥588॥

The blows were struck with many hands creating knocking sounds and the white edges of the swords glittered.588.

੨੪ ਅਵਤਾਰ ਰਾਮ - ੫੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ