. Shabad : Paadharee Chhaand ॥ -ਪਾਧਰੀ ਛੰਦ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਅਤਕਾਇ ਬਧਹਿ ਧਿਆਇ ਸਮਾਪਤਮ ਸਤੁ ॥੧੪॥

This shabad is on page 484 of Sri Dasam Granth Sahib.

 

ਪਾਧਰੀ ਛੰਦ ॥

Paadharee Chhaand ॥

PAADHARI STANZA


ਤਹ ਭਯੋ ਘੋਰ ਆਹਵ ਅਪਾਰ ॥

Taha Bhayo Ghora Aahava Apaara ॥

੨੪ ਅਵਤਾਰ ਰਾਮ - ੫੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਭੂੰਮਿ ਝੂਮਿ ਜੁੱਝੇ ਜੁਝਾਰ ॥

Ran Bhooaanmi Jhoomi Ju`jhe Jujhaara ॥

In this way, the war ensued and many warriors fell in the field

੨੪ ਅਵਤਾਰ ਰਾਮ - ੫੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਰਾਮ ਭ੍ਰਾਤ ਅਤਕਾਇ ਉੱਤ ॥

Eita Raam Bharaata Atakaaei Auo`ta ॥

੨੪ ਅਵਤਾਰ ਰਾਮ - ੫੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸ ਜੁੱਝ ਉੱਝਰੇ ਰਾਜ ਪੁੱਤ ॥੫੧੦॥

Risa Ju`jha Auo`jhare Raaja Pu`ta ॥510॥

On one side there is Lakshman, brother of Ram and on the other there is the demon Atkaaye and both these princes are fighting with each other.510.

੨੪ ਅਵਤਾਰ ਰਾਮ - ੫੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਮ ਭ੍ਰਾਤ ਅਤਿ ਕੀਨ ਰੋਸ ॥

Taba Raam Bharaata Ati Keena Rosa ॥

੨੪ ਅਵਤਾਰ ਰਾਮ - ੫੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਪਰਤ ਅਗਨ ਘ੍ਰਿਤ ਕਰਤ ਜੋਸ ॥

Jima Parta Agan Ghrita Karta Josa ॥

Then Lakshman became highly infuriated and increased it with zeal like the fire blazing fiercely when the ghee is poured over it

੨੪ ਅਵਤਾਰ ਰਾਮ - ੫੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਬਾਣ ਪਾਣ ਤੱਜੇ ਅਨੰਤ ॥

Gahi Baan Paan Ta`je Anaanta ॥

੨੪ ਅਵਤਾਰ ਰਾਮ - ੫੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਜੇਠ ਸੂਰ ਕਿਰਣੈ ਦੁਰੰਤ ॥੫੧੧॥

Jima Jettha Soora Krini Duraanta ॥511॥

He discharged the scorching arrows like the terrible sunrays of eh month of Jyestha.511.

੨੪ ਅਵਤਾਰ ਰਾਮ - ੫੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਣ ਆਪ ਮੱਧ ਬਾਹਤ ਅਨੇਕ ॥

Barn Aapa Ma`dha Baahata Aneka ॥

੨੪ ਅਵਤਾਰ ਰਾਮ - ੫੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਣੈ ਨ ਜਾਹਿ ਕਹਿ ਏਕ ਏਕ ॥

Barni Na Jaahi Kahi Eeka Eeka ॥

Getting himself wounded he discharged so many arrows which are indescribable

੨੪ ਅਵਤਾਰ ਰਾਮ - ੫੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਝਰੇ ਵੀਰ ਜੁੱਝਣ ਜੁਝਾਰ ॥

Auo`jhare Veera Ju`jhan Jujhaara ॥

੨੪ ਅਵਤਾਰ ਰਾਮ - ੫੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਸਬਦ ਦੇਵ ਭਾਖਤ ਪੁਕਾਰ ॥੫੧੨॥

Jai Sabada Dev Bhaakhta Pukaara ॥512॥

These brave fighters are absorbed in fight and on the other hand, the gods are raising the sound of victory.512.

੨੪ ਅਵਤਾਰ ਰਾਮ - ੫੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਕਰਯੋ ਸੱਸਤ੍ਰ ਅਸਤ੍ਰੰ ਬਿਹੀਨ ॥

Ripu Karyo Sa`satar Asataraan Biheena ॥

੨੪ ਅਵਤਾਰ ਰਾਮ - ੫੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਸੱਸਤ੍ਰ ਸਾਸਤ੍ਰ ਬਿੱਦਿਆ ਪ੍ਰਬੀਨ ॥

Bahu Sa`satar Saastar Bi`diaa Parbeena ॥

Ultimately Lakshman deprived Atkaaye, the specialist in many sciences of weapons and arms, of his weapons and arms

੨੪ ਅਵਤਾਰ ਰਾਮ - ੫੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੱਯ ਮੁਕਟ ਸੂਤ ਬਿਨੁ ਭਯੋ ਗਵਾਰ ॥

Ha`ya Mukatta Soota Binu Bhayo Gavaara ॥

੨੪ ਅਵਤਾਰ ਰਾਮ - ੫੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਚਪੇ ਚੋਰ ਜਿਮ ਬਲ ਸੰਭਾਰ ॥੫੧੩॥

Kachhu Chape Chora Jima Bala Saanbhaara ॥513॥

He was deprived of his horse, crown and garments and he tried ot conceal himself like a thief mustering his strength.513.

੨੪ ਅਵਤਾਰ ਰਾਮ - ੫੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਹਣੇ ਬਾਣ ਬੱਜ੍ਰਵ ਘਾਤ ॥

Ripu Hane Baan Ba`jarva Ghaata ॥

੨੪ ਅਵਤਾਰ ਰਾਮ - ੫੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮ ਚਲੇ ਕਾਲ ਕੀ ਜੁਆਲ ਤਾਤ ॥

Sama Chale Kaal Kee Juaala Taata ॥

He discharged arrows causing destruction like Indra’s Vajra and they were striking like the advancing fire of death

੨੪ ਅਵਤਾਰ ਰਾਮ - ੫੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੁਪਯੋ ਵੀਰ ਅਤਕਾਇ ਐਸ ॥

Taba Kupayo Veera Atakaaei Aaisa ॥

੨੪ ਅਵਤਾਰ ਰਾਮ - ੫੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਪ੍ਰਲੈ ਕਾਲ ਕੋ ਮੇਘ ਜੈਸ ॥੫੧੪॥

Jan Parlai Kaal Ko Megha Jaisa ॥514॥

The hero Atkaaye become highly infuriated like the clouds of doomsday.514.

੨੪ ਅਵਤਾਰ ਰਾਮ - ੫੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਰਨ ਲਾਗ ਲਪਟੈਂ ਲਬਾਰ ॥

Eima Karn Laaga Lapattaina Labaara ॥

੨੪ ਅਵਤਾਰ ਰਾਮ - ੫੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਜੁੱਬਣ ਹੀਣ ਲਪਟਾਇ ਨਾਰ ॥

Jima Ju`ban Heena Lapattaaei Naara ॥

He began to prattle like a man without the energy of a youth, clinging to a woman without satisfying her,

੨੪ ਅਵਤਾਰ ਰਾਮ - ੫੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦੰਤ ਰਹਤ ਗਹ ਸ੍ਵਾਨ ਸਸਕ ॥

Jima Daanta Rahata Gaha Savaan Sasaka ॥

੨੪ ਅਵਤਾਰ ਰਾਮ - ੫੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਗਏ ਬੈਸ ਬਲ ਬੀਰਜ ਰਸਕ ॥੫੧੫॥

Jima Gaee Baisa Bala Beeraja Rasaka ॥515॥

Or like a teethless dog on catching a rabbit whom he can do no harm, or like a libertine without the semen.515.

੨੪ ਅਵਤਾਰ ਰਾਮ - ੫੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦਰਬ ਹੀਣ ਕਛੁ ਕਰਿ ਬਪਾਰ ॥

Jima Darba Heena Kachhu Kari Bapaara ॥

੨੪ ਅਵਤਾਰ ਰਾਮ - ੫੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਣ ਸਸਤ੍ਰ ਹੀਣ ਰੁੱਝਯੋ ਜੁਝਾਰ ॥

Jan Sasatar Heena Ru`jhayo Jujhaara ॥

Atkaaye was in such a situation which is experienced by a trader without money or a warriors without weapons.

੨੪ ਅਵਤਾਰ ਰਾਮ - ੫੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਰੂਪ ਹੀਣ ਬੇਸਯਾ ਪ੍ਰਭਾਵ ॥

Jima Roop Heena Besayaa Parbhaava ॥

੨੪ ਅਵਤਾਰ ਰਾਮ - ੫੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਣ ਬਾਜ ਹੀਣ ਰਥ ਕੋ ਚਲਾਵ ॥੫੧੬॥

Jan Baaja Heena Ratha Ko Chalaava ॥516॥

He looked like and ugly prostitute or a chariot without horses.516.

੨੪ ਅਵਤਾਰ ਰਾਮ - ੫੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਮਕ ਤੇਗ ਲਛਮਣ ਉਦਾਰ ॥

Taba Tamaka Tega Lachhaman Audaara ॥

੨੪ ਅਵਤਾਰ ਰਾਮ - ੫੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹਣਯੋ ਸੀਸ ਕਿੱਨੋ ਦੁਫਾਰ ॥

Taha Hanyo Seesa Ki`no Duphaara ॥

Then the benevolent Lakshman stuck his sharp-edged sword and chopped the demon into two halves.

੨੪ ਅਵਤਾਰ ਰਾਮ - ੫੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਗਿਰਯੋ ਬੀਰ ਅਤਿਕਾਇ ਏਕ ॥

Taba Griyo Beera Atikaaei Eeka ॥

੨੪ ਅਵਤਾਰ ਰਾਮ - ੫੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ ਤਾਹਿ ਸੂਰ ਭੱਜੇ ਅਨੇਕ ॥੫੧੭॥

Lakh Taahi Soora Bha`je Aneka ॥517॥

That warriors named Atkaaye fell in the battlefield and on seeing him (falling) many warriors fled away.517.

੨੪ ਅਵਤਾਰ ਰਾਮ - ੫੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਅਤਕਾਇ ਬਧਹਿ ਧਿਆਇ ਸਮਾਪਤਮ ਸਤੁ ॥੧੪॥

Eiti Sree Bachitar Naattake Raamvataara Atakaaei Badhahi Dhiaaei Samaapatama Satu ॥14॥

End of the chapter entitled ‘Killing of Atkaaye’ in Ramavtar in BACHITTAR NATAK.