ਲੰਕ ਬੰਕ ਪ੍ਰਾਪਤ ਭਯੋ ਦਸਸਿਰ ਮਹਾ ਸਕ੍ਰੁੱਧ ॥੪੧੨॥
ਦੋਹਰਾ ॥
Doharaa ॥
DOHRA
ਇਹ ਬਿਧਿ ਹਤ ਸੈਨਾ ਭਈ ਰਾਵਣ ਰਾਮ ਬਿਰੁੱਧ ॥
Eih Bidhi Hata Sainaa Bhaeee Raavan Raam Biru`dha ॥
੨੪ ਅਵਤਾਰ ਰਾਮ - ੪੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੰਕ ਬੰਕ ਪ੍ਰਾਪਤ ਭਯੋ ਦਸਸਿਰ ਮਹਾ ਸਕ੍ਰੁੱਧ ॥੪੧੨॥
Laanka Baanka Paraapata Bhayo Dasasri Mahaa Sakaru`dha ॥412॥
In this way, the army opposing Ram was killed and Ravana, sitting in the beautiful citadel of Lanka got highly infuriated.412.
੨੪ ਅਵਤਾਰ ਰਾਮ - ੪੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ