. Shabad : Anoop Naraaja Chhaand ॥ -ਅਨੂਪ ਨਰਾਜ ਛੰਦ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਮ੍ਰਿਦੰਗ ਝਾਲਨਾ ਫਿਰੰ ਸਨਾਇ ਭੇਰ ਭੈ ਕਰੰ ॥

This shabad is on page 446 of Sri Dasam Granth Sahib.

 

ਅਨੂਪ ਨਰਾਜ ਛੰਦ ॥

Anoop Naraaja Chhaand ॥

ANOOP NARAAJ STANZA


ਗਜੰ ਗਜੇ ਹਯੰ ਹਲੇ ਹਲਾ ਹਲੀ ਹਲੋ ਹਲੰ ॥

Gajaan Gaje Hayaan Hale Halaa Halee Halo Halaan ॥

੨੪ ਅਵਤਾਰ ਰਾਮ - ੩੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਬੱਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲੰ ॥

Baba`ja Siaandhare Suraan Chhuttaanta Baan Kevalaan ॥

The horses began to move and elephant roared, there was confusion on all the four-sides, the musical instruments resounded and the harmonious sound of the discharge of arrows was heard

੨੪ ਅਵਤਾਰ ਰਾਮ - ੩੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਪੱਕ ਪੱਖਰੇ ਤੁਰੇ ਭਭੱਖ ਘਾਇ ਨਿਰਮਲੰ ॥

Papa`ka Pa`khre Ture Bhabha`kh Ghaaei Nrimalaan ॥

੨੪ ਅਵਤਾਰ ਰਾਮ - ੩੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲੁੱਥ ਲੁੱਥ ਬਿੱਥਰੀ ਅਮੱਥ ਜੁੱਥ ਉੱਥਲੰ ॥੩੦੮॥

Palu`tha Lu`tha Bi`tharee Ama`tha Ju`tha Auo`thalaan ॥308॥

The horses vied with one another in speed and the pure blood gushed out of the wounds. In the turmoil of the war, the corpses rolling in dust, scattered hither and thither.308.

੨੪ ਅਵਤਾਰ ਰਾਮ - ੩੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੁੱਥ ਲੁੱਥ ਬਿੱਥਰੀ ਮਿਲੰਤ ਹੱਥ ਬੱਖਯੰ ॥

Aju`tha Lu`tha Bi`tharee Milaanta Ha`tha Ba`khyaan ॥

੨੪ ਅਵਤਾਰ ਰਾਮ - ੩੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਘੁੱਮ ਘਾਇ ਘੁੱਮ ਏ ਬਬੱਕ ਬੀਰ ਦੁੱਧਰੰ ॥

Aghu`ma Ghaaei Ghu`ma Ee Baba`ka Beera Du`dharaan ॥

Because of the blows of the sword being stuck on the waists, the corpses were scattered and the warriors, turning with difficulty, began to strike bows with double-edged dagger.

੨੪ ਅਵਤਾਰ ਰਾਮ - ੩੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲੰ ਕਰੰਤ ਖੱਪਰੀ ਪਿਪੰਤ ਸ੍ਰੋਣ ਪਾਣਯੰ ॥

Kilaan Karaanta Kh`paree Pipaanta Sarona Paanyaan ॥

The Yoginis while shrieking, and taking the blood in their hands began to drink it

੨੪ ਅਵਤਾਰ ਰਾਮ - ੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਹੱਕ ਭੈਰਵੰ ਸ੍ਰੁਤੰ ਉਠੰਤ ਜੁੱਧ ਜ੍ਵਾਲਯੰ ॥੩੦੯॥

Haha`ka Bharivaan Sarutaan Autthaanta Ju`dha Javaalayaan ॥309॥

The Bhairvas roamed themselves in the field and the fires of war blazed.309.

੨੪ ਅਵਤਾਰ ਰਾਮ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਕੰਤ ਫਿੰਕਤੀ ਫਿਰੰ ਰੜੰਤ ਗਿੱਧ ਬ੍ਰਿੱਧਣੰ ॥

Phikaanta Phiaankatee Phrin Rarhaanta Gi`dha Bri`dhanaan ॥

The jackals and big vultures roamed in the battlefield hither and thither

੨੪ ਅਵਤਾਰ ਰਾਮ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਹੱਕ ਡਾਮਰੀ ਉਠੰ ਬਕਾਰ ਬੀਰ ਬੈਤਲੰ ॥

Daha`ka Daamree Autthaan Bakaara Beera Baitalaan ॥

The vampires bellowed and the Baitals (ghosts) raised their shrill voice.

੨੪ ਅਵਤਾਰ ਰਾਮ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਹੱਤ ਖੱਗ ਖੱਤ੍ਰੀਯੰ ਖਿਮੰਤ ਧਾਰ ਉੱਜਲੰ ॥

Khha`ta Kh`ga Kh`tareeyaan Khimaanta Dhaara Auo`jalaan ॥

੨੪ ਅਵਤਾਰ ਰਾਮ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰਕ ਜਾਣ ਸਾਵਲੰ ਲਸੰਤ ਬੇਗ ਬਿੱਜੁਲੰ ॥੩੧੦॥

Ghanaanka Jaan Saavalaan Lasaanta Bega Bi`julaan ॥310॥

The white-edged dagger in the hands of the Kshatriyas (Ram and Lakshman) was well-placed in their hands like the lightning in the dark clouds.310.

੨੪ ਅਵਤਾਰ ਰਾਮ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਪੰਤ ਸ੍ਰੋਣ ਖੱਪਰੀ ਭਖੰਤ ਮਾਸ ਚਾਵਡੰ ॥

Pipaanta Sarona Kh`paree Bhakhaanta Maasa Chaavadaan ॥

੨੪ ਅਵਤਾਰ ਰਾਮ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਕਾਰ ਵੀਰ ਸੰਭਿੜੈ ਲੁਝਾਰ ਧਾਰ ਦੁੱਧਰੰ ॥

Hakaara Veera Saanbhirhai Lujhaara Dhaara Du`dharaan ॥

The Yoginis with the bowls were drinking blood and the kites were eating flesh, the warriors keeping control of their double-edged spears were fighting, while shouting at their companions.

੨੪ ਅਵਤਾਰ ਰਾਮ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਕਾਰ ਮਾਰ ਕੈ ਪਰੇ ਸਹੰਤ ਅੰਗ ਭਾਰਯੰ ॥

Pukaara Maara Kai Pare Sahaanta Aanga Bhaarayaan ॥

੨੪ ਅਵਤਾਰ ਰਾਮ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਾਰ ਦੇਵ ਮੰਡਲੰ ਕਟੰਤ ਖੱਗ ਧਾਰਯੰ ॥੩੧੧॥

Bihaara Dev Maandalaan Kattaanta Kh`ga Dhaarayaan ॥311॥

They were shouting “kill, kill” and bearing the burden of their weapons, some warriors were there in the cities of gods (i.e. they had died) and some are chopping other warriors.311.

੨੪ ਅਵਤਾਰ ਰਾਮ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਚਾਰ ਵਾਰ ਪੈਜ ਕੈ ਖੁਮਾਰਿ ਘਾਇ ਘੂਮਹੀ ॥

Parchaara Vaara Paija Kai Khumaari Ghaaei Ghoomahee ॥

੨੪ ਅਵਤਾਰ ਰਾਮ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੀ ਮਨੋ ਅਧੋ ਮੁਖੰ ਸੁ ਧੂਮ ਆਗ ਧੂਮ ਹੀ ॥

Tapee Mano Adho Mukhaan Su Dhooma Aaga Dhooma Hee ॥

The warriors, hurling their blows, were roaming in intoxication like the ascetics performing austerities and swinging with their faces bent downward over the smoke

੨੪ ਅਵਤਾਰ ਰਾਮ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੰਤ ਅੰਗ ਭੰਗਯੰ ਬਹੰਤ ਅਸਤ੍ਰ ਧਾਰਯੰ ॥

Tuttaanta Aanga Bhaangayaan Bahaanta Asatar Dhaarayaan ॥

੨੪ ਅਵਤਾਰ ਰਾਮ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਛਿੱਛ ਇੱਛਯੰ ਪਿਪੰਤ ਮਾਸ ਹਾਰਯੰ ॥੩੧੨॥

Autthaanta Chhi`chha Ei`chhayaan Pipaanta Maasa Haarayaan ॥312॥

There is flow of arms and the broken limbs were falling down, the waves of the desire of victory are rising and the chopped flesh is falling.312.

੨੪ ਅਵਤਾਰ ਰਾਮ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਘੋਰ ਘਾਇ ਅੱਘਏ ਕਟੇ ਪਰੇ ਸੁ ਪ੍ਰਾਸਨੰ ॥

Aghora Ghaaei A`ghaee Katte Pare Su Paraasanaan ॥

੨੪ ਅਵਤਾਰ ਰਾਮ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਮੰਤ ਜਾਣ ਰਾਵਲੰ ਲਗੇ ਸੁ ਸਿੱਧ ਆਸਣੰ ॥

Ghumaanta Jaan Raavalaan Lage Su Si`dha Aasanaan ॥

The Aghori (Sadhus) seem pleased in eating the chopped limbs and the Siddhas and Rawalpanthis, the devourers of flesh and blood have taken seats with postures

੨੪ ਅਵਤਾਰ ਰਾਮ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਅੰਗ ਭੰਗ ਹੁਇ ਬਕੰਤ ਮਾਰ ਮਾਰਯੰ ॥

Paraanta Aanga Bhaanga Huei Bakaanta Maara Maarayaan ॥

੨੪ ਅਵਤਾਰ ਰਾਮ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਜਾਣ ਬੰਦੀਯੰ ਸੁਕ੍ਰਿਤ ਕ੍ਰਿਤ ਅਪਾਰਯੰ ॥੩੧੩॥

Badaanta Jaan Baandeeyaan Sukrita Krita Apaarayaan ॥313॥

Shouting “kill, kill” the warriors are falling with broken limbs and because of their bravery, they are being greeted.313.

੨੪ ਅਵਤਾਰ ਰਾਮ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੰਤ ਤਾਲ ਤੰਬੂਰੰ ਬਿਸੇਖ ਬੀਨ ਬੇਣਯੰ ॥

Bajaanta Taala Taanbooraan Bisekh Beena Benayaan ॥

੨੪ ਅਵਤਾਰ ਰਾਮ - ੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੰਗ ਝਾਲਨਾ ਫਿਰੰ ਸਨਾਇ ਭੇਰ ਭੈ ਕਰੰ ॥

Mridaanga Jhaalanaa Phrin Sanaaei Bhera Bhai Karaan ॥

The special sound obstructing the blows on the shields is being heard, the mixed sound of the harp, flute, drum, kettle-drum etc. is creating a dreadful atmosphere.

੨੪ ਅਵਤਾਰ ਰਾਮ - ੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਨਾਦਿ ਨਿਰਮਲੰ ਤੁਟੰਤ ਤਾਲ ਤੱਥਿਯੰ ॥

Autthaanta Naadi Nrimalaan Tuttaanta Taala Ta`thiyaan ॥

੨੪ ਅਵਤਾਰ ਰਾਮ - ੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਕਿੱਤ ਬੰਦੀਅੰ ਕਬਿੰਦ੍ਰ ਕਾਬਯ ਕੱਥਿਯੰ ॥੩੧੪॥

Badaanta Ki`ta Baandeeaan Kabiaandar Kaabaya Ka`thiyaan ॥314॥

The beautiful sounds also rearing the tunes of the blows of different kinds of weapons are arising in the battlefield, somewhere the servitors are busy in prayers and somewhere the poets are reciting their compositions.314.

੨੪ ਅਵਤਾਰ ਰਾਮ - ੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਲੰਤ ਢਾਲ ਮਾਲਯੰ ਖਹੰਤ ਖੱਗ ਖੇਤਯੰ ॥

Dhalaanta Dhaala Maalayaan Khhaanta Kh`ga Khetayaan ॥

੨੪ ਅਵਤਾਰ ਰਾਮ - ੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਬਾਣ ਤੀਛਣੰ ਅਨੰਤ ਅੰਤ ਕੰਕਯੰ ॥

Chalaanta Baan Teechhanaan Anaanta Aanta Kaankayaan ॥

The sound of obstructing the shields and the sound of the striking swords are being heard and the sharp arrows destroying innumerable people are being discharged

੨੪ ਅਵਤਾਰ ਰਾਮ - ੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਮੱਟਿ ਸਾਂਗ ਸੁੰਕੜੰ ਸਟੱਕ ਸੂਲ ਸੇਲਯੰ ॥

Sima`tti Saanga Suaankarhaan Satta`ka Soola Selayaan ॥

੨੪ ਅਵਤਾਰ ਰਾਮ - ੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੰਤ ਰੁੰਡ ਮੁੰਡਯੰ ਝਲੰਤ ਝਾਲ ਅੱਝਲੰ ॥੩੧੫॥

Rulaanta Ruaanda Muaandayaan Jhalaanta Jhaala A`jhalaan ॥315॥

The daggers and spears are producing rustling sound and the chopped dead heads, having rolled in dust, are scattered here and there.315.

੨੪ ਅਵਤਾਰ ਰਾਮ - ੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿੱਤ੍ਰ ਚਿੱਤ੍ਰਤੰ ਸਰੰ ਬਹੰਤ ਦਾਰੁਣੰ ਰਣੰ ॥

Bachi`tar Chi`tartaan Saraan Bahaanta Daarunaan Ranaan ॥

੨੪ ਅਵਤਾਰ ਰਾਮ - ੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਲੰਤ ਢਾਲ ਅੱਢਲੰ ਢੁਲੰਤ ਚਾਰੁ ਚਾਮਰੰ ॥

Dhalaanta Dhaala A`dhalaan Dhulaanta Chaaru Chaamraan ॥

The peculiar types of arrows, drawing pictures are being discharged in the battlefield and the knocking of the spears in the battlefield and the knocking of the spears in the shields is being heard.

੨੪ ਅਵਤਾਰ ਰਾਮ - ੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਨਿਰਦਲੋ ਦਲੰ ਪਪਾਤ ਭੂਤਲੰ ਦਿਤੰ ॥

Dalaanta Nridalo Dalaan Papaata Bhootalaan Ditaan ॥

੨੪ ਅਵਤਾਰ ਰਾਮ - ੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਗੱਦਿ ਸੱਦਯੰ ਨਿਨੱਦਿ ਨੱਦਿ ਦੁੱਭਰੰ ॥੩੧੬॥

Autthaanta Ga`di Sa`dayaan Nin`di Na`di Du`bharaan ॥316॥

The armies are being mashed and the earth is getting hot (because of the hot blood), the dreadful sound is being heard continuously form all four sides.316.

੨੪ ਅਵਤਾਰ ਰਾਮ - ੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੰਤ ਪੱਤ੍ਰ ਚਉਸਠੀ ਕਿਲੰਕ ਖੇਚਰੀ ਕਰੰ ॥

Bharaanta Pa`tar Chaustthee Kilaanka Khecharee Karaan ॥

੨੪ ਅਵਤਾਰ ਰਾਮ - ੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੰਤ ਹੂਰ ਪੂਰਯੰ ਬਰੰਤ ਦੁੱਧਰੰ ਨਰੰ ॥

Phrinta Hoora Poorayaan Baraanta Du`dharaan Naraan ॥

Sixty-four Yoginis, shouting loudly, are filling their pots with colour and the heavenly damsels are moving on the earth in order to wed the great horses

੨੪ ਅਵਤਾਰ ਰਾਮ - ੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨੱਧ ਬੱਧ ਗੋਧਯੰ ਸੁ ਸੋਭ ਅੰਗੁਲੰ ਤ੍ਰਿਣੰ ॥

San`dha Ba`dha Godhayaan Su Sobha Aangulaan Trinaan ॥

੨੪ ਅਵਤਾਰ ਰਾਮ - ੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਕੰਤ ਡਾਕਣੀ ਭ੍ਰਮੰ ਭਖੰਤ ਆਮਿਖੰ ਰਣੰ ॥੩੧੭॥

Dakaanta Daakanee Bharmaan Bhakhaanta Aamikhaan Ranaan ॥317॥

The heroes, bedecking themselves are wearing armours on their hands and the vampires are roaring in the battlefield, eating flesh and bellowing.317.

੨੪ ਅਵਤਾਰ ਰਾਮ - ੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲੰਕ ਦੇਵੀਯੰ ਕਰੰਡ ਹੱਕ ਡਾਮਰੂ ਸੁਰੰ ॥

Kilaanka Deveeyaan Karaanda Ha`ka Daamroo Suraan ॥

੨੪ ਅਵਤਾਰ ਰਾਮ - ੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੜੱਕ ਕੱਤੀਯੰ ਉਠੰ ਪਰੰਤ ਧੂਰ ਪੱਖਰੰ ॥

Karha`ka Ka`teeyaan Autthaan Paraanta Dhoora Pa`khraan ॥

The loud voice of the goddess Kali, who drinks blood, and the sound of tabor are being heard, the dreadful laughter is being heard in the battlefield and the dust settled on armours is also being seen

੨੪ ਅਵਤਾਰ ਰਾਮ - ੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਬੱਜਿ ਸਿੰਧਰੇ ਸੁਰੰ ਨ੍ਰਿਘਾਤ ਸੂਲ ਸੈਹਥੀਯੰ ॥

Baba`ji Siaandhare Suraan Nrighaata Soola Saihtheeyaan ॥

੨੪ ਅਵਤਾਰ ਰਾਮ - ੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਭੱਜਿ ਕਾਤਰੋ ਰਣੰ ਨਿਲੱਜ ਭੱਜ ਭੂ ਭਰੰ ॥੩੧੮॥

Bhabha`ji Kaataro Ranaan Nila`ja Bha`ja Bhoo Bharaan ॥318॥

The elephants and horses are creating noise on being struck with the blows of sword and abandoning their shyness and being helpless, they are running away from the war.318.

੨੪ ਅਵਤਾਰ ਰਾਮ - ੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਸਤ੍ਰ ਅਸਤ੍ਰ ਸੰਨਿਧੰ ਜੁਝੰਤ ਜੋਧਣੋ ਜੁੱਧੰ ॥

Su Sasatar Asatar Saannidhaan Jujhaanta Jodhano Ju`dhaan ॥

੨੪ ਅਵਤਾਰ ਰਾਮ - ੩੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁੱਝ ਪੰਕ ਲੱਜਣੰ ਕਰੰਤ ਦ੍ਰੋਹ ਕੇਵਲੰ ॥

Aru`jha Paanka La`janaan Karaanta Daroha Kevalaan ॥

Having been bedecked with arms and weapons the warriors are busy in war and not being stuck in the mud of shyness they are waging war

੨੪ ਅਵਤਾਰ ਰਾਮ - ੩੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਅੰਗ ਭੰਗ ਹੁਐ ਉਠੰਤ ਮਾਸ ਕਰਦਮੰ ॥

Paraanta Aanga Bhaanga Huaai Autthaanta Maasa Kardamaan ॥

੨੪ ਅਵਤਾਰ ਰਾਮ - ੩੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲੰਤ ਜਾਣੁ ਕਦਵੰ ਸੁ ਮੱਝ ਕਾਨ੍ਹ ਗੋਪਿਕੰ ॥੩੧੯॥

Khilaanta Jaanu Kadavaan Su Ma`jha Kaanha Gopikaan ॥319॥

Being filled with ire, the limbs and the bits of flesh of the warriors are falling on the earth like Krishna playing amongst Gopis by throwing up the ball from this to that side.319.

੨੪ ਅਵਤਾਰ ਰਾਮ - ੩੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਹੱਕ ਡਉਰ ਡਾਕਣੰ ਝਲੰਤ ਝਾਲ ਰੋਸੁਰੰ ॥

Daha`ka Daur Daakanaan Jhalaanta Jhaala Rosuraan ॥

੨੪ ਅਵਤਾਰ ਰਾਮ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਨੱਦ ਨਾਦ ਨਾਫਿਰੰ ਬਜੰਤ ਭੇਰਿ ਭੀਖਣੰ ॥

Nin`da Naada Naaphrin Bajaanta Bheri Bheekhnaan ॥

The tabors and famous gestures of the vampires are being seen and the dreadful sound of drums and fifes is being heard.

੨੪ ਅਵਤਾਰ ਰਾਮ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੰਤ ਘੋਰ ਦੁੰਦਭੀ ਕਰੰਤ ਕਾਨਰੇ ਸੁਰੰ ॥

Ghuraanta Ghora Duaandabhee Karaanta Kaanre Suraan ॥

੨੪ ਅਵਤਾਰ ਰਾਮ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰਤ ਝਾਝਰੋ ਝੜੰ ਬਜੰਤ ਬਾਂਸੁਰੀ ਬਰੰ ॥੩੨੦॥

Karaanta Jhaajharo Jharhaan Bajaanta Baansuree Baraan ॥320॥

The terrible sound of big drums is being heard in the ears. The jingling of anklets and the sweet voice of flutes are also being heard in the battlefield.320.

੨੪ ਅਵਤਾਰ ਰਾਮ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਚੰਤ ਬਾਜ ਤੀਛਣੰ ਚਲੰਤ ਚਾਚਰੀ ਕ੍ਰਿਤੰ ॥

Nachaanta Baaja Teechhanaan Chalaanta Chaacharee Kritaan ॥

੨੪ ਅਵਤਾਰ ਰਾਮ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੰਤ ਲੀਕ ਉਰਬੀਅੰ ਸੁਭੰਤ ਕੁੰਡਲੀ ਕਰੰ ॥

Likhaanta Leeka Aurbeeaan Subhaanta Kuaandalee Karaan ॥

The swift horses are dancing and moving swiftly and with their gait they are creating coiled marks on the earth.

੨੪ ਅਵਤਾਰ ਰਾਮ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਡੰਤ ਧੂਰ ਭੂਰਿਯੰ ਖੁਰੀਨ ਨਿਰਦਲੀ ਨਭੰ ॥

Audaanta Dhoora Bhooriyaan Khureena Nridalee Nabhaan ॥

੨੪ ਅਵਤਾਰ ਰਾਮ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਭੂਰ ਭਉਰਣੰ ਸੁ ਭਉਰ ਠਉਰ ਜਿਉ ਜਲੰ ॥੩੨੧॥

Paraanta Bhoora Bhaurnaan Su Bhaur Tthaur Jiau Jalaan ॥321॥

Because of the sound of their hoofs, the dust is rising upto the sky and seems like the whirlpool in water.321.

੨੪ ਅਵਤਾਰ ਰਾਮ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੰਤ ਧੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ ॥

Bhajaanta Dheera Beeranaan Chalaanta Maan Paraan Lai ॥

੨੪ ਅਵਤਾਰ ਰਾਮ - ੩੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਪੰਤ ਦੰਤੀਯੰ ਭਜੰਤ ਹਾਰ ਮਾਨ ਕੈ ॥

Dalaanta Paanta Daanteeyaan Bhajaanta Haara Maan Kai ॥

The enduring warriors are fleeing with their honour and life-breath and the lines of the elephants have been destroyed

੨੪ ਅਵਤਾਰ ਰਾਮ - ੩੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੰਤ ਦਾਂਤ ਘਾਸ ਲੈ ਰਰੱਛ ਸਬਦ ਉਚਰੰ ॥

Milaanta Daanta Ghaasa Lai Rar`chha Sabada Aucharaan ॥

੨੪ ਅਵਤਾਰ ਰਾਮ - ੩੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਾਧ ਦਾਨਵੰ ਜੁਝਯੋ ਸੁ ਹੱਥਿ ਰਾਮ ਨਿਰਮਲੰ ॥੩੨੨॥

Biraadha Daanvaan Jujhayo Su Ha`thi Raam Nrimalaan ॥322॥

The demons inimical to Ram, taking the blades of grass in their teeth, have uttered the words “Protect us” and in this way the demons named Viradh has been killed.322.

੨੪ ਅਵਤਾਰ ਰਾਮ - ੩੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕਥਾ ਬਿਰਾਧ ਦਾਨਵ ਬਧਹ ॥

Eiti Sree Bachitar Naattake Raamvataara Kathaa Biraadha Daanva Badhaha ॥

End of the description of killing of the demon VIRADH in Ramavtar in BACHITTAR NATAK.