. Shabad : Lachhaman Baacha ॥ -ਲਛਮਣ ਬਾਚ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਐਠਨ ਐਠ ਅਮੈਠ ਲੀਏ ਢਿਗ ਬੈਠ ਸੂਆ ਜਿਮ ਪਾਠ ਪੜਾਵੈ ॥

This shabad is on page 436 of Sri Dasam Granth Sahib.

 

ਲਛਮਣ ਬਾਚ ॥

Lachhaman Baacha ॥

Speech of Lakshman :


ਬਾਤ ਇਤੈ ਇਹੁ ਭਾਂਤ ਭਈ ਸੁਨਿ ਆਇਗੇ ਭ੍ਰਾਤ ਸਰਾਸਨ ਲੀਨੇ ॥

Baata Eitai Eihu Bhaanta Bhaeee Suni Aaeige Bharaata Saraasan Leene ॥

੨੪ ਅਵਤਾਰ ਰਾਮ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕੁਪੂਤ ਭਯੋ ਕੁਲ ਮੈ ਜਿਨ ਰਾਮਹਿ ਬਾਸ ਬਨੈ ਕਹੁ ਦੀਨੇ ॥

Kauna Kupoota Bhayo Kula Mai Jin Raamhi Baasa Bani Kahu Deene ॥

This talk was going on when hearing it, Lakshman came with his bow in his hand and said, “Who can be that undutiful son in our clan who has asked for exile of Ram?

੨੪ ਅਵਤਾਰ ਰਾਮ - ੨੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇ ਬਾਨ ਬਧਿਯੋ ਬਸ ਕਾਮਨਿ ਕੂਰ ਕੁਚਾਲ ਮਹਾ ਮਤਿ ਹੀਨੇ ॥

Kaam Ke Baan Badhiyo Basa Kaamni Koora Kuchaala Mahaa Mati Heene ॥

੨੪ ਅਵਤਾਰ ਰਾਮ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਡ ਕੁਭਾਂਡ ਕੇ ਹਾਥ ਬਿਕਿਯੋ ਕਪਿ ਨਾਚਤ ਨਾਚ ਛਰੀ ਜਿਮ ਚੀਨੇ ॥੨੫੧॥

Raanda Kubhaanda Ke Haatha Bikiyo Kapi Naachata Naacha Chharee Jima Cheene ॥251॥

“This foolish person (king) pierced by the arrows of the god of love, entrapped in cruel misconduct, under the impact of a foolish woman is dancing like a monkey understanding the sign of a stick.251.

੨੪ ਅਵਤਾਰ ਰਾਮ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੋ ਡੰਡ ਲੀਏ ਕਰ ਕੇਕਈ ਬਾਨਰ ਜਿਉ ਨ੍ਰਿਪ ਨਾਚ ਨਚਾਵੈ ॥

Kaam Ko Daanda Leeee Kar Kekaeee Baanr Jiau Nripa Naacha Nachaavai ॥

੨੪ ਅਵਤਾਰ ਰਾਮ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਠਨ ਐਠ ਅਮੈਠ ਲੀਏ ਢਿਗ ਬੈਠ ਸੂਆ ਜਿਮ ਪਾਠ ਪੜਾਵੈ ॥

Aaitthan Aaittha Amaittha Leeee Dhiga Baittha Sooaa Jima Paattha Parhaavai ॥

“Taking the stick of lust in her hand Kaikeyi is causing the king to dance like a monkey that proud woman has caught hold of the king and sitting with him she is teaching him lessons like a parrot.

੨੪ ਅਵਤਾਰ ਰਾਮ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਉਤਨ ਸੀਸ ਹ੍ਵੈ ਈਸਕ ਈਸ ਪ੍ਰਿਥੀਸ ਜਿਉ ਚਾਮ ਕੇ ਦਾਮ ਚਲਾਵੈ ॥

Sautan Seesa Havai Eeesaka Eeesa Pritheesa Jiau Chaam Ke Daam Chalaavai ॥

੨੪ ਅਵਤਾਰ ਰਾਮ - ੨੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਰ ਕੁਜਾਤ ਕੁਪੰਥ ਦੁਰਾਨਨ ਲੋਗ ਗਏ ਪਰਲੋਕ ਗਵਾਵੈ ॥੨੫੨॥

Koora Kujaata Kupaantha Duraann Loga Gaee Parloka Gavaavai ॥252॥

This woman is riding over the heads of her co-wives like a god of hods and for a short while is making current the coins of leather like the king (i.e. she is behaving to her liking). This cruel, inferior, ill-disciplined and ill-mouthed woman has not onl

੨੪ ਅਵਤਾਰ ਰਾਮ - ੨੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਕੁਟੇਵ ਲਗੇ ਉਨ ਕੀ ਪ੍ਰਭ ਪਾਵ ਤਜੇ ਮੁਹਿ ਕਯੋ ਬਨ ਐਹੈ ॥

Loga Kutteva Lage Auna Kee Parbha Paava Taje Muhi Kayo Ban Aaihi ॥

੨੪ ਅਵਤਾਰ ਰਾਮ - ੨੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਹਟ ਬੈਠ ਰਹੋ ਘਰਿ ਮੋ ਜਸ ਕਯੋ ਚਲਿਹੈ ਰਘੁਬੰਸ ਲਜੈਹੈ ॥

Jau Hatta Baittha Raho Ghari Mo Jasa Kayo Chalihi Raghubaansa Lajaihi ॥

“The people have begun to talk ill of both the king and the queen, how can I live by forsaking the feet of Ram, therefore I shall also go to the forests

੨੪ ਅਵਤਾਰ ਰਾਮ - ੨੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਕਾਲ ਉਚਾਰਤ ਕਾਲ ਗਯੋ ਇਹ ਕਾਲ ਸਭੋ ਛਲ ਜੈਹੈ ॥

Kaal Hee Kaal Auchaarata Kaal Gayo Eih Kaal Sabho Chhala Jaihi ॥

੨੪ ਅਵਤਾਰ ਰਾਮ - ੨੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਰਹੋ ਨਹੀ ਸਾਚ ਕਹੋਂ ਇਹ ਘਾਤ ਗਈ ਫਿਰ ਹਾਥਿ ਨ ਐਹੈ ॥੨੫੩॥

Dhaam Raho Nahee Saacha Kahona Eih Ghaata Gaeee Phri Haathi Na Aaihi ॥253॥

“The whole time has passed in seeking an opportunity to serve ram and in this way the time will deceive all. I am telling the truth that I shall not stay at home and if this opportunity of service is lost, then I cannot avail it.”253.

੨੪ ਅਵਤਾਰ ਰਾਮ - ੨੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਂਪ ਧਰੈ ਕਰ ਚਾਰ ਕੁ ਤੀਰ ਤੁਨੀਰ ਕਸੇ ਦੋਊ ਬੀਰ ਸੁਹਾਏ ॥

Chaanpa Dhari Kar Chaara Ku Teera Tuneera Kase Doaoo Beera Suhaaee ॥

੨੪ ਅਵਤਾਰ ਰਾਮ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਧ ਰਾਜ ਤ੍ਰੀਯਾ ਜਿਹ ਸੋਭਤ ਹੋਨ ਬਿਦਾ ਤਿਹ ਤੀਰ ਸਿਧਾਏ ॥

Aavadha Raaja Tareeyaa Jih Sobhata Hona Bidaa Tih Teera Sidhaaee ॥

Holding the bow in one hand and tightening the quiver and holding three-four arrows in the other hand both the brothers are looking impressive the side on which the

੨੪ ਅਵਤਾਰ ਰਾਮ - ੨੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇ ਪਰੇ ਭਰ ਨੈਨ ਰਹੇ ਭਰ ਮਾਤ ਭਲੀ ਬਿਧ ਕੰਠ ਲਗਾਏ ॥

Paaei Pare Bhar Nain Rahe Bhar Maata Bhalee Bidha Kaanttha Lagaaee ॥

੨੪ ਅਵਤਾਰ ਰਾਮ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੇ ਤੇ ਪੂਤ ਨ ਆਵਤ ਧਾਮਿ ਬੁਲਾਇ ਲਿਉ ਆਪਨ ਤੇ ਕਿਮੁ ਆਏ ॥੨੫੪॥

Bole Te Poota Na Aavata Dhaami Bulaaei Liau Aapan Te Kimu Aaee ॥254॥

They bowed before the mothers who hugging them with their bosoms said, “O son ! you come with great hesitation when you are called but how you have come today yourself.”254.

੨੪ ਅਵਤਾਰ ਰਾਮ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ