ਹਾਸ ਕਹਾ ਇਹ ਉਦਾਸ ਸਮੈ ਗ੍ਰਿਹ ਆਸ ਰਹੋ ਪਰ ਮੈ ਨ ਰਹੋਂਗੀ ॥੨੪੯॥
ਸੀਤਾ ਵਾਚ ਰਾਮ ਸੋਂ ॥
Seetaa Vaacha Raam Sona ॥
Speech of Sita addressed to Ram :
ਮਨੋਹਰ ਛੰਦ ॥
Manohar Chhaand ॥
MANOHAR STANZA
ਸੂਲ ਸਹੋਂ ਤਨ ਸੂਕ ਰਹੋਂ ਪਰ ਸੀ ਨ ਕਹੋਂ ਸਿਰ ਸੂਲ ਸਹੋਂਗੀ ॥
Soola Sahona Tan Sooka Rahona Par See Na Kahona Sri Soola Sahonagee ॥
“If the thorns sting and the body pines away, I shall endure the hardship of the thorn on my head.
੨੪ ਅਵਤਾਰ ਰਾਮ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਘ ਬੁਕਾਰ ਫਨੀਨ ਫੁਕਾਰ ਸੁ ਸੀਸ ਗਿਰੋ ਪਰ ਸੀ ਨ ਕਹੋਂਗੀ ॥
Baagha Bukaara Phaneena Phukaara Su Seesa Giro Par See Na Kahonagee ॥
”If the tigers and serpents fall on my head, even then I shall not utter ‘oh’ or ‘alas’.
੨੪ ਅਵਤਾਰ ਰਾਮ - ੨੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਸ ਕਹਾ ਬਨਬਾਸ ਭਲੋ ਨਹੀ ਪਾਸ ਤਜੋ ਪੀਯ ਪਾਇ ਗਹੋਂਗੀ ॥
Baasa Kahaa Banbaasa Bhalo Nahee Paasa Tajo Peeya Paaei Gahonagee ॥
“For me the exile in the forest is good for me than the palace, O beloved ! bow at your feet.
੨੪ ਅਵਤਾਰ ਰਾਮ - ੨੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਾਸ ਕਹਾ ਇਹ ਉਦਾਸ ਸਮੈ ਗ੍ਰਿਹ ਆਸ ਰਹੋ ਪਰ ਮੈ ਨ ਰਹੋਂਗੀ ॥੨੪੯॥
Haasa Kahaa Eih Audaasa Samai Griha Aasa Raho Par Mai Na Rahonagee ॥249॥
“Do not joke with me at this sad hour, I shall have hope and return to our home if I shall be with you, but I shall not live here without you.”249.
੨੪ ਅਵਤਾਰ ਰਾਮ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ