ਬਬੱਕ ਬਾਘ ਜਯੋਂ ਬਲੀ ਹਲੱਕ ਹਾਕ ਮਾਰਹੀਂ ॥
ਨਰਾਜ ਛੰਦ ॥
Naraaja Chhaand ॥
NARAAJ STANZA
ਦਿਨੇਸ ਬਾਣ ਪਾਣ ਲੈ ਰਿਪੇਸ ਤਾਕ ਧਾਈਯੰ ॥
Dinesa Baan Paan Lai Ripesa Taaka Dhaaeeeyaan ॥
੨੪ ਅਵਤਾਰ ਸੂਰਜ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੰਤ ਜੁੱਧ ਕ੍ਰੁੱਧ ਸੁੱਧੁ ਭੂਮ ਮੈ ਮਚਾਈਯੰ ॥
Anaanta Ju`dha Karu`dha Su`dhu Bhooma Mai Machaaeeeyaan ॥
Taking his arrow in his hand, Suraj ran towards the enemy Deeraghkaya and in great ire began a dreadful war.
੨੪ ਅਵਤਾਰ ਸੂਰਜ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਤੇਕ ਭਾਜ ਚਾਲੀਯੰ ਸੁਰੇਸ ਲੋਗ ਕੋ ਗਏ ॥
Kiteka Bhaaja Chaaleeyaan Suresa Loga Ko Gaee ॥
੨੪ ਅਵਤਾਰ ਸੂਰਜ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ ॥੧੯॥
Nisaanta Jeet Jeet Kai Anaanta Sooramaa Laee ॥19॥
Many people came running under the refuge of gods, and Suraj, who ends the night, conquered many warriors.19.
੨੪ ਅਵਤਾਰ ਸੂਰਜ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਮੱਟ ਸੇਲ ਸਾਮੁਹੇ ਸਰੱਕ ਸੂਰ ਝਾੜਹੀਂ ॥
Sama`tta Sela Saamuhe Sar`ka Soora Jhaarhaheena ॥
੨੪ ਅਵਤਾਰ ਸੂਰਜ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਬੱਕ ਬਾਘ ਜਯੋਂ ਬਲੀ ਹਲੱਕ ਹਾਕ ਮਾਰਹੀਂ ॥
Baba`ka Baagha Jayona Balee Hala`ka Haaka Maaraheena ॥
The warriors are striking the daggers, holding them tightly and coming face to face and the brave fighters are challenging one another, roaring like the lions.
੨੪ ਅਵਤਾਰ ਸੂਰਜ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੰਗ ਅੰਗ ਭੰਗ ਹ੍ਵੈ ਉਤੰਗ ਜੰਗ ਮੋ ਗਿਰੇ ॥
Abhaanga Aanga Bhaanga Havai Autaanga Jaanga Mo Gire ॥
੨੪ ਅਵਤਾਰ ਸੂਰਜ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰੰਗ ਸੂਰਮਾ ਸਭੈ ਨਿਸੰਗ ਜਾਨ ਕੈ ਅਰੈ ॥੨੦॥
Suraanga Sooramaa Sabhai Nisaanga Jaan Kai Ari ॥20॥
The firm limbs, after swinging continuously, are falling down and the brave and beautiful fighters, fearlessly coming face to face with others are clashing.20.
੨੪ ਅਵਤਾਰ ਸੂਰਜ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ