. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥

This shabad is on page 303 of Sri Dasam Granth Sahib.

 

ਚੌਪਈ ॥

Choupaee ॥

CHAUPI


ਯਹੈ ਆਜ ਹਮ ਖੇਲ ਬਿਚਾਰੀ ॥

Yahai Aaja Hama Khel Bichaaree ॥

We have thought about this game to-day.

ਗਿਆਨ ਪ੍ਰਬੋਧ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਾਖਤ ਹੈ ਪ੍ਰਗਟ ਪੁਕਾਰੀ ॥

So Bhaakhta Hai Pargatta Pukaaree ॥

That we utter apparently.

ਗਿਆਨ ਪ੍ਰਬੋਧ - ੨੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹਿ ਰਤਨ ਰਾਜ ਧਨੁ ਲੀਨਾ ॥

Eekahi Ratan Raaja Dhanu Leenaa ॥

One of them took the gems of the kingdom.

ਗਿਆਨ ਪ੍ਰਬੋਧ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥

Duteeaai Asava Austta Gaja Leenaa ॥1॥254॥

The second one took horses, camels and elephants.1.254.

ਗਿਆਨ ਪ੍ਰਬੋਧ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰੈ ਬਾਟ ਸੈਨ ਸਭ ਲੀਆ ॥

Kuari Baatta Sain Sabha Leeaa ॥

The princes distributed all the forces.

ਗਿਆਨ ਪ੍ਰਬੋਧ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨਹੁ ਬਾਟ ਤੀਨ ਕਰ ਕੀਆ ॥

Teenahu Baatta Teena Kar Keeaa ॥

The divided the army in three parts.

ਗਿਆਨ ਪ੍ਰਬੋਧ - ੨੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸਾ ਢਾਰ ਧਰੈ ਕਸ ਦਾਵਾ ॥

Paasaa Dhaara Dhari Kasa Daavaa ॥

They thought, how the dice be cast and the rouse be played?

ਗਿਆਨ ਪ੍ਰਬੋਧ - ੨੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਖੇਲ ਧੌ ਕਰੈ ਕਰਾਵਾ ॥੨॥੨੫੫॥

Kahaa Khel Dhou Kari Karaavaa ॥2॥255॥

How the game and trick be played?2.255.

ਗਿਆਨ ਪ੍ਰਬੋਧ - ੨੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਉਪਰ ਖੇਲ ਪਰੀ ਤਿਹ ਮਾਹਾ ॥

Chaupar Khel Paree Tih Maahaa ॥

The game of dice was began to watch the play.

ਗਿਆਨ ਪ੍ਰਬੋਧ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਊਚ ਨੀਚ ਨਰ ਨਾਹਾ ॥

Dekhta Aoocha Neecha Nar Naahaa ॥

The high and low all began to watch the play

ਗਿਆਨ ਪ੍ਰਬੋਧ - ੨੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਵਾਲਾ ਰੂਪ ਸੁਪਰਧਾ ਬਾਢੀ ॥

Javaalaa Roop Supardhaa Baadhee ॥

The fire of jealousy increased in their hearts,

ਗਿਆਨ ਪ੍ਰਬੋਧ - ੨੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਨ ਫਿਰਤ ਸੰਘਾਰਤ ਕਾਢੀ ॥੩॥੨੫੬॥

Bhoopn Phrita Saanghaarata Kaadhee ॥3॥256॥

Which is said to be the destroyer of the kings.3.256.

ਗਿਆਨ ਪ੍ਰਬੋਧ - ੨੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੈ ਬੀਚ ਪਰੀ ਅਸ ਖੇਲਾ ॥

Tin Kai Beecha Paree Asa Khelaa ॥

The game was played thus amongst them,

ਗਿਆਨ ਪ੍ਰਬੋਧ - ੨੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਨ ਸੁ ਹਿਤ ਭਇਉ ਮਿਟਨ ਦੁਹੇਲਾ ॥

Kattan Su Hita Bhaeiau Mittan Duhelaa ॥

That they reached the stage of destroying one another and it was difficult to pacify them.

ਗਿਆਨ ਪ੍ਰਬੋਧ - ੨੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮੈ ਰਤਨ ਦ੍ਰਿਬ ਬਹੁ ਲਾਯੋ ॥

Prithamai Ratan Driba Bahu Laayo ॥

In the beginning the princes put the gems and wealth to stake

ਗਿਆਨ ਪ੍ਰਬੋਧ - ੨੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਬਾਜ ਗਜ ਬਹੁਤ ਹਰਾਯੋ ॥੪॥੨੫੭॥

Basatar Baaja Gaja Bahuta Haraayo ॥4॥257॥

Then they bet the clothes, horses and elephants, they lost all.4.257.

ਗਿਆਨ ਪ੍ਰਬੋਧ - ੨੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਬੀਚ ਸੁਪਰਧਾ ਬਾਢਾ ॥

Duhooaann Beecha Supardhaa Baadhaa ॥

The wrangling increased on both the sides.

ਗਿਆਨ ਪ੍ਰਬੋਧ - ੨੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹ ਦਿਸ ਉਠੇ ਸੁਭਟ ਅਸ ਕਾਢਾ ॥

Duha Disa Autthe Subhatta Asa Kaadhaa ॥

On both the sides, the warriors drew their swords

ਗਿਆਨ ਪ੍ਰਬੋਧ - ੨੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਹਿ ਕਹੂੰ ਅਸਨ ਕੀ ਧਾਰਾ ॥

Chamakahi Kahooaan Asan Kee Dhaaraa ॥

The sharp edges of the swords glistened,

ਗਿਆਨ ਪ੍ਰਬੋਧ - ੨੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਛ ਗਈ ਲੋਥ ਅਨੇਕ ਅਪਾਰਾ ॥੫॥੨੫੮॥

Bichha Gaeee Lotha Aneka Apaaraa ॥5॥258॥

And many corpses lay scattered there.5.258.

ਗਿਆਨ ਪ੍ਰਬੋਧ - ੨੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗਨ ਦੈਤ ਫਿਰਹਿ ਹਰਿਖਾਨੇ ॥

Jugan Daita Phrihi Harikhaane ॥

The vamps and demons wandered with pleasure

ਗਿਆਨ ਪ੍ਰਬੋਧ - ੨੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੀਧ ਸਿਵਾ ਬੋਲਹਿ ਅਭਿਮਾਨੇ ॥

Geedha Sivaa Bolahi Abhimaane ॥

The vultures and ganas of Shiva manifested their pride through their gay voices.

ਗਿਆਨ ਪ੍ਰਬੋਧ - ੨੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥

Bhoota Pareta Naachahi Aru Gaavahi ॥

The ghosts and goblins danced and sang.

ਗਿਆਨ ਪ੍ਰਬੋਧ - ੨੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਹੂੰ ਸਬਦ ਬੈਤਾਲ ਸੁਨਾਵਹਿ ॥੬॥੨੫੯॥

Kahooaan Kahooaan Sabada Baitaala Sunaavahi ॥6॥259॥

Somewhere the Baitals raised their voice.6.259.

ਗਿਆਨ ਪ੍ਰਬੋਧ - ੨੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਤ ਕਹੂੰ ਖਗਨ ਕੀ ਧਾਰਾ ॥

Chamakata Kahooaan Khgan Kee Dhaaraa ॥

Somewhere the sharp edges of the swords gleamed.

ਗਿਆਨ ਪ੍ਰਬੋਧ - ੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਥ ਗਏ ਰੁੰਡ ਭਸੁੰਡ ਅਪਾਰਾ ॥

Bitha Gaee Ruaanda Bhasuaanda Apaaraa ॥

The heads of warriors and trunks of elephants lay scattered on the earth.

ਗਿਆਨ ਪ੍ਰਬੋਧ - ੨੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਸਤ ਕਹੂੰ ਗਿਰੇ ਗਜ ਮਾਤੇ ॥

Chiaansata Kahooaan Gire Gaja Maate ॥

Somewhere the intoxicated elephants were trumpeting after having fallen.

ਗਿਆਨ ਪ੍ਰਬੋਧ - ੨੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਕਹੂੰ ਸੁਭਟ ਰਣ ਤਾਤੇ ॥੭॥੨੬੦॥

Sovata Kahooaan Subhatta Ran Taate ॥7॥260॥

Somewhere the furious warriors in the battlefield rolled down.7.260.

ਗਿਆਨ ਪ੍ਰਬੋਧ - ੨੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਸਤ ਕਹੂੰ ਗਿਰੇ ਹੈ ਘਾਏ ॥

Hiaansata Kahooaan Gire Hai Ghaaee ॥

Somewhere the wounded horses have fallen and are neighing.

ਗਿਆਨ ਪ੍ਰਬੋਧ - ੨੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਕ੍ਰੂਰ ਸਲੋਕ ਪਠਾਏ ॥

Sovata Karoor Saloka Patthaaee ॥

Somewhere the terrible warriors are lying down they have been sent.

ਗਿਆਨ ਪ੍ਰਬੋਧ - ੨੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਗਏ ਕਹੂੰ ਕਉਚ ਅਰੁ ਚਰਮਾ ॥

Katti Gaee Kahooaan Kaucha Aru Charmaa ॥

Someone’s armour was cut down and someone’s was broken.

ਗਿਆਨ ਪ੍ਰਬੋਧ - ੨੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਗਏ ਗਜ ਬਾਜਨ ਕੇ ਬਰਮਾ ॥੮॥੨੬੧॥

Katti Gaee Gaja Baajan Ke Barmaa ॥8॥261॥

Somewhere the armours of elephants and horses were cut down.8.261.

ਗਿਆਨ ਪ੍ਰਬੋਧ - ੨੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗਨ ਦੇਤ ਕਹੂੰ ਕਿਲਕਾਰੀ ॥

Jugan Deta Kahooaan Kilakaaree ॥

Somewhere the vamps were raising joyful shrieks

ਗਿਆਨ ਪ੍ਰਬੋਧ - ੨੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਭੂਤ ਬਜਾਵਤ ਤਾਰੀ ॥

Naachata Bhoota Bajaavata Taaree ॥

Somewhere the ghosts were dancing, while clapping their hands

ਗਿਆਨ ਪ੍ਰਬੋਧ - ੨੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਵਨ ਬੀਰ ਫਿਰੈ ਚਹੂੰ ਓਰਾ ॥

Baavan Beera Phrii Chahooaan Aoraa ॥

The fifty-two heroic spirits were wandering in all the four directions

ਗਿਆਨ ਪ੍ਰਬੋਧ - ੨੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਮਾਰੂ ਰਾਗ ਸਿਦਉਰਾ ॥੯॥੨੬੨॥

Baajata Maaroo Raaga Sidauraa ॥9॥262॥

Maru musical mode was being played.9.262.

ਗਿਆਨ ਪ੍ਰਬੋਧ - ੨੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਅਸ ਕਾਲ ਜਲਧ ਜਿਮ ਗਾਜਾ ॥

Ran Asa Kaal Jaladha Jima Gaajaa ॥

The war was waged so violently as if the ocean was thundering

ਗਿਆਨ ਪ੍ਰਬੋਧ - ੨੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪਿਸਾਚ ਭੀਰ ਭੈ ਭਾਜਾ ॥

Bhoota Pisaacha Bheera Bhai Bhaajaa ॥

The gathering of ghosts and goblins ran away in great feat.

ਗਿਆਨ ਪ੍ਰਬੋਧ - ੨੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਮਾਰੂ ਇਹ ਦਿਸ ਤੇ ਬਾਜ੍ਯੋ ॥

Ran Maaroo Eih Disa Te Baajaio ॥

The Maru Raga was played from this side,

ਗਿਆਨ ਪ੍ਰਬੋਧ - ੨੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਇਰੁ ਹੁਤੋ ਸੋ ਭੀ ਨਹਿ ਭਾਜ੍ਯੋ ॥੧੦॥੨੬੩॥

Kaaeiru Huto So Bhee Nahi Bhaajaio ॥10॥263॥

Which made even the cowards so courageous that they did not run away form the battlefield.10.263.

ਗਿਆਨ ਪ੍ਰਬੋਧ - ੨੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿ ਗਈ ਸੂਰਨ ਖਗ ਕੀ ਟੇਕਾ ॥

Rahi Gaeee Sooran Khga Kee Ttekaa ॥

The support of the sword remained only with the warriors.

ਗਿਆਨ ਪ੍ਰਬੋਧ - ੨੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਗਏ ਸੁੰਡ ਭਸੁੰਡ ਅਨੇਕਾ ॥

Katti Gaee Suaanda Bhasuaanda Anekaa ॥

The trunks of many elephants were chopped off.

ਗਿਆਨ ਪ੍ਰਬੋਧ - ੨੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਜੋਗਨ ਕਹੂੰ ਬਿਤਾਰਾ ॥

Naachata Jogan Kahooaan Bitaaraa ॥

Somewhere the vamps and Baitals danced.

ਗਿਆਨ ਪ੍ਰਬੋਧ - ੨੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਭੂਤ ਪ੍ਰੇਤ ਬਿਕਰਾਰਾ ॥੧੧॥੨੬੪॥

Dhaavata Bhoota Pareta Bikaraaraa ॥11॥264॥

Somewhere the terrible ghosts and goblins were running here and there.11.264.

ਗਿਆਨ ਪ੍ਰਬੋਧ - ੨੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਅਧ ਕਮਧ ਅਨੇਕਾ ॥

Dhaavata Adha Kamadha Anekaa ॥

Many trunks cut into halves were running.

ਗਿਆਨ ਪ੍ਰਬੋਧ - ੨੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਿ ਰਹੇ ਰਾਵਤ ਗਡਿ ਟੇਕਾ ॥

Maandi Rahe Raavata Gadi Ttekaa ॥

The princes were fighting and were stabilizing their positions.

ਗਿਆਨ ਪ੍ਰਬੋਧ - ੨੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਹਦ ਰਾਗ ਅਨਾਹਦ ਬਾਜਾ ॥

Anhada Raaga Anaahada Baajaa ॥

The musical modes were played with such intensity,

ਗਿਆਨ ਪ੍ਰਬੋਧ - ੨੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਇਰੁ ਹੁਤਾ ਵਹੈ ਨਹੀ ਭਾਜਾ ॥੧੨॥੨੬੫॥

Kaaeiru Hutaa Vahai Nahee Bhaajaa ॥12॥265॥

That even the cowards did not run away from the field.12.265.

ਗਿਆਨ ਪ੍ਰਬੋਧ - ੨੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਦਰ ਤੂਰ ਕਰੂਰ ਕਰੋਰਾ ॥

Maandar Toora Karoora Karoraa ॥

Million of drums and musical instruments sounded.

ਗਿਆਨ ਪ੍ਰਬੋਧ - ੨੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜ ਸਰਾਵਤ ਰਾਗ ਸੰਦੋਰਾ ॥

Gaaja Saraavata Raaga Saandoraa ॥

The elephants also joined this music with their trumpets.

ਗਿਆਨ ਪ੍ਰਬੋਧ - ੨੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕਸਿ ਦਾਮਨ ਜਿਮ ਕਰਵਾਰਾ ॥

Jhamakasi Daamn Jima Karvaaraa ॥

The swords gleamed like lightning,

ਗਿਆਨ ਪ੍ਰਬੋਧ - ੨੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਸਤ ਬਾਨਨ ਮੇਘ ਅਪਾਰਾ ॥੧੩॥੨੬੬॥

Barsata Baann Megha Apaaraa ॥13॥266॥

And the shafts came like rain from clouds.13.266.

ਗਿਆਨ ਪ੍ਰਬੋਧ - ੨੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੂਮਹਿ ਘਾਇਲ ਲੋਹ ਚੁਚਾਤੇ ॥

Ghoomahi Ghaaeila Loha Chuchaate ॥

The wounded warriors with dripping blood revolved,

ਗਿਆਨ ਪ੍ਰਬੋਧ - ੨੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲ ਬਸੰਤ ਮਨੋ ਮਦ ਮਾਤੇ ॥

Khel Basaanta Mano Mada Maate ॥

As if the intoxicated persons are playing Holi.

ਗਿਆਨ ਪ੍ਰਬੋਧ - ੨੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਗਏ ਕਹੂੰ ਜਿਰਹ ਅਰੁ ਜੁਆਨਾ ॥

Gri Gaee Kahooaan Jriha Aru Juaanaa ॥

Somewhere the armour and the warriors had fallen

ਗਿਆਨ ਪ੍ਰਬੋਧ - ੨੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਜਨ ਗਿਧ ਪੁਕਾਰਤ ਸੁਆਨਾ ॥੧੪॥੨੬੭॥

Garjan Gidha Pukaarata Suaanaa ॥14॥267॥

Somewhere the vultures shrieked and the dogs barked.14.267.

ਗਿਆਨ ਪ੍ਰਬੋਧ - ੨੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਦਲ ਦੁਹੂੰ ਭਾਇਨ ਕੋ ਭਾਜਾ ॥

Auna Dala Duhooaan Bhaaein Ko Bhaajaa ॥

The forces of both the brothers ran helter and skelter.

ਗਿਆਨ ਪ੍ਰਬੋਧ - ੨੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢ ਨ ਸਕਿਯੋ ਰੰਕੁ ਅਰੁ ਰਾਜਾ ॥

Tthaandha Na Sakiyo Raanku Aru Raajaa ॥

No pauper and king could stand there (before Ajai Singh).

ਗਿਆਨ ਪ੍ਰਬੋਧ - ੨੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿਓ ਓਡਛਾ ਦੇਸੁ ਬਿਚਛਨ ॥

Takiao Aodachhaa Desu Bichachhan ॥

The running kings with their forces entered the beautiful country of Orissa,

ਗਿਆਨ ਪ੍ਰਬੋਧ - ੨੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਨ੍ਰਿਪਤਿ ਤਿਲਕ ਸੁਭ ਲਛਨ ॥੧੫॥੨੬੮॥

Raajaa Nripati Tilaka Subha Lachhan ॥15॥268॥

Whose king ‘Tilak’ was a person of good qualities.15.268.

ਗਿਆਨ ਪ੍ਰਬੋਧ - ੨੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕਰਿ ਮਤ ਭਏ ਜੇ ਰਾਜਾ ॥

Mada Kari Mata Bhaee Je Raajaa ॥

The kings who get intoxicated with wine,

ਗਿਆਨ ਪ੍ਰਬੋਧ - ੨੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਗਏ ਐਸ ਹੀ ਕਾਜਾ ॥

Tin Ke Gaee Aaisa Hee Kaajaa ॥

All their errands are destroyed like this.

ਗਿਆਨ ਪ੍ਰਬੋਧ - ੨੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨ ਛਾਨ ਛਿਤ ਛਤ੍ਰ ਫਿਰਾਯੋ ॥

Chheena Chhaan Chhita Chhatar Phiraayo ॥

(Ajai Singh) sezed the kingdom and held the canopy on his head.

ਗਿਆਨ ਪ੍ਰਬੋਧ - ੨੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਆਪਹੀ ਕਹਾਯੋ ॥੧੬॥੨੬੯॥

Mahaaraaja Aapahee Kahaayo ॥16॥269॥

He caused himself to be called Maharaja.16.269.

ਗਿਆਨ ਪ੍ਰਬੋਧ - ੨੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਚਲੇ ਅਸ੍ਵਮੇਧ ਹਾਰਾ ॥

Aage Chale Asavamedha Haaraa ॥

The defeated Asumedh was running in front,

ਗਿਆਨ ਪ੍ਰਬੋਧ - ੨੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਵਹਿ ਪਾਛੇ ਫਉਜ ਅਪਾਰਾ ॥

Dhavahi Paachhe Phauja Apaaraa ॥

And the great army was pursuing him.

ਗਿਆਨ ਪ੍ਰਬੋਧ - ੨੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੇ ਜਹਿ ਨ੍ਰਿਪਤ ਤਿਲਕ ਮਹਾਰਾਜਾ ॥

Ge Jahi Nripata Tilaka Mahaaraajaa ॥

Asumedh went to the kingdom of Maharaja Tilak,

ਗਿਆਨ ਪ੍ਰਬੋਧ - ੨੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਵਾਹੂ ਕਉ ਛਾਜਾ ॥੧੭॥੨੭੦॥

Raaja Paatta Vaahoo Kau Chhaajaa ॥17॥270॥

Who was a most appropriate king.17.270.

ਗਿਆਨ ਪ੍ਰਬੋਧ - ੨੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਇਕ ਆਹਿ ਸਨਉਢੀ ਬ੍ਰਹਮਨ ॥

Tahaa Eika Aahi Sanudhee Barhaman ॥

There lived a Sanaudhi Brahmin.

ਗਿਆਨ ਪ੍ਰਬੋਧ - ੨੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡਤ ਬਡੇ ਮਹਾ ਬਡ ਗੁਨ ਜਨ ॥

Paandata Bade Mahaa Bada Guna Jan ॥

He was a very great Pundit and had many great qualities.

ਗਿਆਨ ਪ੍ਰਬੋਧ - ੨੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਹਿ ਕੋ ਗੁਰ ਸਭਹੁ ਕੀ ਪੂਜਾ ॥

Bhoophi Ko Gur Sabhahu Kee Poojaa ॥

He was the preceptor of the king and all worshiped him.

ਗਿਆਨ ਪ੍ਰਬੋਧ - ੨੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਨੁ ਅਵਰੁ ਨ ਮਾਨਹਿ ਦੂਜਾ ॥੧੮॥੨੭੧॥

Tih Binu Avaru Na Maanhi Doojaa ॥18॥271॥

None other was abored there.18.271.

ਗਿਆਨ ਪ੍ਰਬੋਧ - ੨੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ