. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ ॥

This shabad is on page 303 of Sri Dasam Granth Sahib.

 

ਚੌਪਈ ॥

Choupaee ॥

CHAUPI


ਐਸੀ ਭਾਤ ਕੀਨੋ ਇਹ ਜਬ ਹੀ ॥

Aaisee Bhaata Keeno Eih Jaba Hee ॥

When he began such a treatment,

ਗਿਆਨ ਪ੍ਰਬੋਧ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਕ ਸਭ ਬਸ ਭਏ ਤਬ ਹੀ ॥

Parjaa Loka Sabha Basa Bhaee Taba Hee ॥

All the subject with this, came under his control

ਗਿਆਨ ਪ੍ਰਬੋਧ - ੨੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉ ਬਸਿ ਹੋਇ ਗਏ ਨੇਬ ਖਵਾਸਾ ॥

Aau Basi Hoei Gaee Neba Khvaasaa ॥

And the chieftains and other prominent persons came under his control,

ਗਿਆਨ ਪ੍ਰਬੋਧ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਖਤ ਥੇ ਨ੍ਰਿਪ ਕੀ ਆਸਾ ॥੧॥੨੫੧॥

Jo Raakhta The Nripa Kee Aasaa ॥1॥251॥

Who had earlier owned allegiance to the king.1.251.

ਗਿਆਨ ਪ੍ਰਬੋਧ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ ॥

Eeka Divasa Tihooaan Bharaata Sujaanaa ॥

One day all the three sagacious brothers,

ਗਿਆਨ ਪ੍ਰਬੋਧ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਸ ਚੌਪਰ ਖੇਲ ਖਿਲਾਨਾ ॥

Maandasa Choupar Khel Khilaanaa ॥

Began to play chess.

ਗਿਆਨ ਪ੍ਰਬੋਧ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਉ ਸਮੈ ਕਛੁ ਰਿਸਕ ਬਿਚਾਰਿਓ ॥

Daau Samai Kachhu Risaka Bichaariao ॥

When the dice was thrown, (one of the two real brothers) thought in indignation,

ਗਿਆਨ ਪ੍ਰਬੋਧ - ੨੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸੁਨਤ ਇਹ ਭਾਤ ਉਚਾਰਿਓ ॥੨॥੨੫੨॥

Ajai Sunata Eih Bhaata Auchaariao ॥2॥252॥

And uttered these words, while Ajai listened.2.252.

ਗਿਆਨ ਪ੍ਰਬੋਧ - ੨੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ