. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਸੇਸਿ ਮੁਕਟ ਮਨਿ ਭੇਟ ਪਠਾਵਾ ॥੬॥੪੪॥

This shabad is on page 205 of Sri Dasam Granth Sahib.

 

ਚੌਪਈ ॥

Choupaee ॥

CHAUPAI


ਸੁੰਭ ਨਿਸੁੰਭ ਚੜੇ ਲੈ ਕੈ ਦਲ ॥

Suaanbha Nisuaanbha Charhe Lai Kai Dala ॥

Both Sumbh and Nisumbh marched with their forces.

ਚੰਡੀ ਚਰਿਤ੍ਰ ੨ ਅ. ੨ -੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਜਲਿ ਥਲਿ ॥

Ari Aneka Jeete Jin Jali Thali ॥

They conquered many enemies in water and on land.

ਚੰਡੀ ਚਰਿਤ੍ਰ ੨ ਅ. ੨ -੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਰਾਜ ਕੋ ਰਾਜ ਛਿਨਾਵਾ ॥

Dev Raaja Ko Raaja Chhinaavaa ॥

They seized the kingdom of Indra, the king of gods.

ਚੰਡੀ ਚਰਿਤ੍ਰ ੨ ਅ. ੨ -੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸਿ ਮੁਕਟ ਮਨਿ ਭੇਟ ਪਠਾਵਾ ॥੬॥੪੪॥

Sesi Mukatta Mani Bhetta Patthaavaa ॥6॥44॥

Sheshanaga sent his head-jewel as a gift.6.44.

ਚੰਡੀ ਚਰਿਤ੍ਰ ੨ ਅ. ੨ -੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨ ਲਯੋ ਅਲਕੇਸ ਭੰਡਾਰਾ ॥

Chheena Layo Alakesa Bhaandaaraa ॥

They snatched the treasure of Kuber

ਚੰਡੀ ਚਰਿਤ੍ਰ ੨ ਅ. ੨ -੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤਿ ਨ੍ਰਿਪਾਰਾ ॥

Desa Desa Ke Jeeti Nripaaraa ॥

And conquered the kings of various countries.

ਚੰਡੀ ਚਰਿਤ੍ਰ ੨ ਅ. ੨ -੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਤਹਾ ਕਰ ਦੈਤ ਪਠਾਏ ॥

Jahaa Tahaa Kar Daita Patthaaee ॥

Wherever they sent their forces

ਚੰਡੀ ਚਰਿਤ੍ਰ ੨ ਅ. ੨ -੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਦੇਸ ਜੀਤੇ ਫਿਰ ਆਏ ॥੭॥੪੫॥

Desa Bidesa Jeete Phri Aaee ॥7॥45॥

They returned after conquering many countries.7.45.

ਚੰਡੀ ਚਰਿਤ੍ਰ ੨ ਅ. ੨ -੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ