. Shabad : Atha Dhoomanin Judha Kathan ॥ -ਅਥ ਧੂਮਨੈਨ ਜੁਧ ਕਥਨ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਕੀਨੀ ਬਹੁ ਅਰਚਾ ॥

This shabad is on page 204 of Sri Dasam Granth Sahib.

 

ਅਥ ਧੂਮਨੈਨ ਜੁਧ ਕਥਨ ॥

Atha Dhoomanin Judha Kathan ॥

Here begins the description of the war with Dhumar Nain :


ਕੁਲਕ ਛੰਦ ॥

Kulaka Chhaand ॥

KULAK STANZA


ਦੇਵ ਸੁ ਤਬ ਗਾਜੀਯ ॥

Dev Su Taba Gaajeeya ॥

ਚੰਡੀ ਚਰਿਤ੍ਰ ੨ ਅ. ੨ -੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਹਦ ਬਾਜੀਯ ॥

Anhada Baajeeya ॥

Then the goddess roared and there was continuous intonation.

ਚੰਡੀ ਚਰਿਤ੍ਰ ੨ ਅ. ੨ -੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਬਧਾਈ ॥

Bhaeee Badhaaeee ॥

ਚੰਡੀ ਚਰਿਤ੍ਰ ੨ ਅ. ੨ -੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਖਦਾਈ ॥੧॥੩੯॥

Sabha Sukhdaaeee ॥1॥39॥

All were delighted and felt comfortable.1.39.

ਚੰਡੀ ਚਰਿਤ੍ਰ ੨ ਅ. ੨ -੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭ ਬਾਜੇ ॥

Duaandabha Baaje ॥

ਚੰਡੀ ਚਰਿਤ੍ਰ ੨ ਅ. ੨ -੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਰ ਗਾਜੇ ॥

Sabha Sur Gaaje ॥

The trumpents sounded and all the gods shouted.

ਚੰਡੀ ਚਰਿਤ੍ਰ ੨ ਅ. ੨ -੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਬਡਾਈ ॥

Karta Badaaeee ॥

ਚੰਡੀ ਚਰਿਤ੍ਰ ੨ ਅ. ੨ -੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਨ ਬ੍ਰਖਾਈ ॥੨॥੪੦॥

Suman Barkhaaeee ॥2॥40॥

They eulogise the godess and shower flowers on her. 2.40.

ਚੰਡੀ ਚਰਿਤ੍ਰ ੨ ਅ. ੨ -੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੀ ਬਹੁ ਅਰਚਾ ॥

Keenee Bahu Archaa ॥

ਚੰਡੀ ਚਰਿਤ੍ਰ ੨ ਅ. ੨ -੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਧੁਨਿ ਚਰਚਾ ॥

Jasa Dhuni Charchaa ॥

They worshipped the goddess in various ways and sang her poraises.

ਚੰਡੀ ਚਰਿਤ੍ਰ ੨ ਅ. ੨ -੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇਨ ਲਾਗੇ ॥

Paaein Laage ॥

ਚੰਡੀ ਚਰਿਤ੍ਰ ੨ ਅ. ੨ -੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੁਖ ਭਾਗੇ ॥੩॥੪੧॥

Sabha Dukh Bhaage ॥3॥41॥

They have touhed her feet and all their sorrows have ended.3.41.

ਚੰਡੀ ਚਰਿਤ੍ਰ ੨ ਅ. ੨ -੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਏ ਜੈ ਕਰਖਾ ॥

Gaaee Jai Karkhaa ॥

ਚੰਡੀ ਚਰਿਤ੍ਰ ੨ ਅ. ੨ -੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪਨਿ ਬਰਖਾ ॥

Puhapani Barkhaa ॥

They sang the songs of victory and showered flowers.

ਚੰਡੀ ਚਰਿਤ੍ਰ ੨ ਅ. ੨ -੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਨਿਵਾਏ ॥

Seesa Nivaaee ॥

ਚੰਡੀ ਚਰਿਤ੍ਰ ੨ ਅ. ੨ -੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਖ ਪਾਏ ॥੪॥੪੨॥

Sabha Sukh Paaee ॥4॥42॥

They bowed their heads and obtained great comfort.4.42.

ਚੰਡੀ ਚਰਿਤ੍ਰ ੨ ਅ. ੨ -੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ