. Shabad : Savaiyaa ॥ -ਸ੍ਵੈਯਾ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਸ੍ਵੈਯਾ ॥

This shabad is on page 183 of Sri Dasam Granth Sahib.

 

ਸ੍ਵੈਯਾ ॥

Savaiyaa ॥

SWAYYA,


ਭਾਨੁ ਤੇ ਜਿਉ ਤਮ ਪਉਨ ਤੇ ਜਿਉ ਘਨੁ ਮੋਰ ਤੇ ਜਿਉ ਫਨਿ ਤਿਉ ਸੁਕਚਾਨੇ ॥

Bhaanu Te Jiau Tama Pauna Te Jiau Ghanu Mora Te Jiau Phani Tiau Sukachaane ॥

The demons were frightened from the goddess like the darkness from sun, like the clouds from the wind and the snake from the peacock.,

ਉਕਤਿ ਬਿਲਾਸ ਅ. ੫ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਤੇ ਕਾਤੁਰੁ ਕੂਰ ਤੇ ਚਾਤੁਰੁ ਸਿੰਘ ਤੇ ਸਾਤੁਰ ਏਣਿ ਡਰਾਨੇ ॥

Soora Te Kaaturu Koora Te Chaaturu Siaangha Te Saatur Eeni Daraane ॥

Just like the cowards from the heroes, falsehood from the truth and the deer from the lion become fearful immediately.,

ਉਕਤਿ ਬਿਲਾਸ ਅ. ੫ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਮ ਤੇ ਜਿਉ ਜਸੁ ਬਿਓਗ ਤੇ ਜਿਉ ਰਸੁ ਪੂਤ ਕਪੂਤ ਤੇ ਜਿਉ ਬੰਸੁ ਹਾਨੇ ॥

Sooma Te Jiau Jasu Biaoga Te Jiau Rasu Poota Kapoota Te Jiau Baansu Haane ॥

Just as the praise from the miser, bliss from separation and the family from a bad son are destroyed.,

ਉਕਤਿ ਬਿਲਾਸ ਅ. ੫ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਜਿਉ ਕ੍ਰੁਧ ਤੇ ਭਰਮ ਸੁਬੁਧ ਤੇ ਚੰਡ ਕੇ ਜੁਧ ਤੇ ਦੈਤ ਪਰਾਨੇ ॥੧੪੬॥

Dharma Jiau Karudha Te Bharma Subudha Te Chaanda Ke Judha Te Daita Paraane ॥146॥

Just as the Dharma is destroyed with anger and intellect with illusion, similarly the war and in great anger ran forward.,

ਉਕਤਿ ਬਿਲਾਸ ਅ. ੫ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਫਿਰੈ ਸਭ ਜੁਧ ਕੇ ਕਾਰਨ ਲੈ ਕਰਵਾਨ ਕ੍ਰੁਧ ਹੁਇ ਧਾਏ ॥

Phera Phrii Sabha Judha Ke Kaaran Lai Karvaan Karudha Huei Dhaaee ॥

The demons returned again for war and in great anger ran forward.,

ਉਕਤਿ ਬਿਲਾਸ ਅ. ੫ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਲੈ ਬਾਨ ਕਮਾਨਨ ਤਾਨ ਕੈ ਤੂਰਨ ਤੇਜ ਤੁਰੰਗ ਤੁਰਾਏ ॥

Eeka Lai Baan Kamaann Taan Kai Tooran Teja Turaanga Turaaee ॥

Some of them run their swift horses pulling their bows fitted with arrows.,

ਉਕਤਿ ਬਿਲਾਸ ਅ. ੫ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰਿ ਉਡੀ ਖੁਰ ਪੂਰਨ ਤੇ ਪਥ ਊਰਧ ਹੁਇ ਰਵਿ ਮੰਡਲ ਛਾਏ ॥

Dhoori Audee Khur Pooran Te Patha Aooradha Huei Ravi Maandala Chhaaee ॥

The dust which hath been created by horses’ hooves and hath gone upwards, hath covered the sun’s sphere.,

ਉਕਤਿ ਬਿਲਾਸ ਅ. ੫ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਫੇਰ ਰਚੇ ਬਿਧਿ ਲੋਕ ਧਰਾ ਖਟ ਆਠ ਅਕਾਸ ਬਨਾਏ ॥੧੪੭॥

Maanhu Phera Rache Bidhi Loka Dharaa Khtta Aattha Akaas Banaaee ॥147॥

It seemed that Brahma hath created the fourteen worlds agin with six nether-words and eight skies (because the sphere of dust hath become the eighth sky).147.,

ਉਕਤਿ ਬਿਲਾਸ ਅ. ੫ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਪ੍ਰਚੰਡ ਕੁਵੰਡ ਲੈ ਬਾਨਨਿ ਦੈਤਨ ਕੇ ਤਨ ਤੂਲਿ ਜਿਉ ਤੂੰਬੇ ॥

Chaanda Parchaanda Kuvaanda Lai Baanni Daitan Ke Tan Tooli Jiau Tooaanbe ॥

Chandi, taking her terrific bow, hath carded like cotton the bodies of the demons with her arrows.,

ਉਕਤਿ ਬਿਲਾਸ ਅ. ੫ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਗਇੰਦ ਦਏ ਕਰਵਾਰ ਲੈ ਦਾਨਵ ਮਾਨ ਗਇਓ ਉਡ ਪੂੰਬੇ ॥

Maara Gaeiaanda Daee Karvaara Lai Daanva Maan Gaeiao Auda Pooaanbe ॥

She hath killed the elephants with her sword, because of which the pride of the demons hath flown away like the flakes of akk-plant.,

ਉਕਤਿ ਬਿਲਾਸ ਅ. ੫ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਕੇ ਸਿਰ ਕੀ ਸਿਤ ਪਾਗ ਚਲੀ ਬਹਿ ਸ੍ਰੋਨਤ ਊਪਰ ਖੂੰਬੇ ॥

Beeran Ke Sri Kee Sita Paaga Chalee Bahi Saronata Aoopra Khooaanbe ॥

The white turbans of the heads of warriors flowed in the blood-stream.,

ਉਕਤਿ ਬਿਲਾਸ ਅ. ੫ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਰਸੁਤੀ ਕੇ ਪ੍ਰਵਾਹ ਮੈ ਸੂਰਨ ਕੇ ਜਸ ਕੈ ਉਠੇ ਬੂੰਬੇ ॥੧੪੮॥

Maanhu Saarasutee Ke Parvaaha Mai Sooran Ke Jasa Kai Autthe Booaanbe ॥148॥

It seemed that the current of Saraswati, the bubbles of heroes’ praises are flowing.148.,

ਉਕਤਿ ਬਿਲਾਸ ਅ. ੫ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਤਨ ਸਾਥ ਗਦਾ ਗਹਿ ਹਾਥਿ ਸੁ ਕ੍ਰੁਧ ਹ੍ਵੈ ਜੁਧੁ ਨਿਸੰਗ ਕਰਿਓ ਹੈ ॥

Detan Saatha Gadaa Gahi Haathi Su Karudha Havai Judhu Nisaanga Kariao Hai ॥

The goddess, taking her mace in her hand, waged a ferocious war against the demons, in great anger.,

ਉਕਤਿ ਬਿਲਾਸ ਅ. ੫ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਕ੍ਰਿਪਾਨ ਲਏ ਬਲਵਾਨ ਸੁ ਮਾਰ ਤਬੈ ਦਲ ਛਾਰ ਕਰਿਓ ਹੈ ॥

Paani Kripaan Laee Balavaan Su Maara Tabai Dala Chhaara Kariao Hai ॥

Holding her sword in her hand, she mighty Chandika killed and reduced the army of demons to dust.,

ਉਕਤਿ ਬਿਲਾਸ ਅ. ੫ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗ ਸਮੇਤ ਗਿਰਿਓ ਸਿਰ ਏਕ ਕੋ ਭਾਉ ਇਹੇ ਕਬਿ ਤਾ ਕੋ ਧਰਿਓ ਹੈ ॥

Paaga Sameta Giriao Sri Eeka Ko Bhaau Eihe Kabi Taa Ko Dhariao Hai ॥

Seeing one head falling with turban, the poet imagined,

ਉਕਤਿ ਬਿਲਾਸ ਅ. ੫ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨਿ ਪੁੰਨ ਪਏ ਨਭ ਤੇ ਸੁ ਮਨੋ ਭੁਅ ਟੂਟ ਨਛਤ੍ਰ ਪਰਿਓ ਹੈ ॥੧੪੯॥

Poorani Puaann Paee Nabha Te Su Mano Bhua Ttootta Nachhatar Pariao Hai ॥149॥

That with the end of the of virtuous actions, a star hath fallen down of earth from the sky.149.,

ਉਕਤਿ ਬਿਲਾਸ ਅ. ੫ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਦ ਬਾਰਨ ਜਿਉ ਨਿਰਵਾਰਿ ਮਹਾ ਬਲ ਧਾਰਿ ਤਬੇ ਇਹ ਕੀਆ ॥

Baarida Baaran Jiau Nrivaari Mahaa Bala Dhaari Tabe Eih Keeaa ॥

Then the goddess, with her great strength, throwing the big elephants far away like clouds.,

ਉਕਤਿ ਬਿਲਾਸ ਅ. ੫ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਲੈ ਬਾਨ ਕਮਾਨ ਕੋ ਤਾਨਿ ਸੰਘਾਰ ਸਨੇਹ ਤੇ ਸ੍ਰਉਨਤ ਪੀਆ ॥

Paani Lai Baan Kamaan Ko Taani Saanghaara Saneha Te Sarunata Peeaa ॥

Holding the arrows in her hand she pulled the bow destroying the demons and drank the blood with great interest.,

ਉਕਤਿ ਬਿਲਾਸ ਅ. ੫ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਏ ਕੁਮਲਾਇ ਪਰਾਇ ਕੈ ਏਕਨ ਕੋ ਧਰਕਿਓ ਤਨਿ ਹੀਆ ॥

Eeka Gaee Kumalaaei Paraaei Kai Eekan Ko Dharkiao Tani Heeaa ॥

Seeing this and shriveling, some of the demons, being perturbed, have run away, with great heart-beat.,

ਉਕਤਿ ਬਿਲਾਸ ਅ. ੫ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਕੇ ਬਾਨ ਕਿਧੋ ਕਰ ਭਾਨਹਿ ਦੇਖਿ ਕੈ ਦੈਤ ਗਈ ਦੁਤਿ ਦੀਆ ॥੧੫੦॥

Chaanda Ke Baan Kidho Kar Bhaanhi Dekhi Kai Daita Gaeee Duti Deeaa ॥150॥

Are the arrow of Chadi like the rays of the sun?, seeing which the light of the demon-lamp hath become dim.150.,

ਉਕਤਿ ਬਿਲਾਸ ਅ. ੫ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਅਸਿ ਕੋਪ ਭਈ ਅਤਿ ਧਾਰ ਮਹਾ ਬਲ ਕੋ ਰਨ ਪਾਰਿਓ ॥

Lai Kar Mai Asi Kopa Bhaeee Ati Dhaara Mahaa Bala Ko Ran Paariao ॥

Holding her sword in her hand, she grew furious and with great force, waged a terrible war.,

ਉਕਤਿ ਬਿਲਾਸ ਅ. ੫ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਉਰ ਕੈ ਠਉਰ ਹਤੇ ਬਹੁ ਦਾਨਵ ਏਕ ਗਇੰਦ੍ਰ ਬਡੋ ਰਨਿ ਮਾਰਿਓ ॥

Daur Kai Tthaur Hate Bahu Daanva Eeka Gaeiaandar Bado Rani Maariao ॥

Moving swiftly from her place, she killed many demons and destroyed a very big elephant in the battlefield.,

ਉਕਤਿ ਬਿਲਾਸ ਅ. ੫ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਤਕਿ ਤਾ ਛਬਿ ਕੋ ਰਨ ਪੇਖਿ ਤਬੈ ਕਬਿ ਇਉ ਮਨ ਮਧਿ ਬਿਚਾਰਿਓ ॥

Kautaki Taa Chhabi Ko Ran Pekhi Tabai Kabi Eiau Man Madhi Bichaariao ॥

Seeing that elegant in the battlefield, the poet imagines,

ਉਕਤਿ ਬਿਲਾਸ ਅ. ੫ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾਰ ਉਖਾਰ ਕੇ ਡਾਰਿਓ ॥੧੫੧॥

Saagar Baandhan Ke Samaee Nala Maano Pahaara Aukhaara Ke Daariao ॥151॥

That in order to construct the bridge on the sea, Nal and Neel have thrown the mountain after uprooting it. 151.,

ਉਕਤਿ ਬਿਲਾਸ ਅ. ੫ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ