. Shabad : Savaiyaa ॥ -ਸ੍ਵੈਯਾ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਢੇ ॥

This shabad is on page 177 of Sri Dasam Granth Sahib.

 

ਸ੍ਵੈਯਾ ॥

Savaiyaa ॥

SWAYYA,


ਜਬ ਕਾਨ ਸੁਨੀ ਧੁਨਿ ਦੈਤਨ ਕੀ ਤਬ ਕੋਪੁ ਕੀਓ ਗਿਰਜਾ ਮਨ ਮੈ ॥

Jaba Kaan Sunee Dhuni Daitan Kee Taba Kopu Keeao Grijaa Man Mai ॥

When the goddess heard the tumult of demons, she was filled with great rage in her mind.,

ਉਕਤਿ ਬਿਲਾਸ ਅ. ੪ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਸਿੰਘ ਸੁ ਸੰਖ ਬਜਾਇ ਚਲੀ ਸਭਿ ਆਯੁਧ ਧਾਰ ਤਬੈ ਤਨ ਮੈ ॥

Charhi Siaangha Su Saankh Bajaaei Chalee Sabhi Aayudha Dhaara Tabai Tan Mai ॥

She moved immediately, riding on her lion, blowing her conch and carrying all the weapons on her body.,

ਉਕਤਿ ਬਿਲਾਸ ਅ. ੪ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤੇ ਉਤਰੀ ਦਲ ਬੈਰਨ ਕੈ ਪਰ ਯੌ ਉਪਮਾ ਉਪਜੀ ਮਨ ਮੈ ॥

Gri Te Autaree Dala Barin Kai Par You Aupamaa Aupajee Man Mai ॥

She descended from the mountain on the forces of the enemy and the poet felt,

ਉਕਤਿ ਬਿਲਾਸ ਅ. ੪ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ ॥੧੧੦॥

Nabha Te Baharee Lakhi Chhootta Paree Janu Kooka Kulaangan Ke Gan Mai ॥110॥

That the falcon hath swooped down from the sky on the flock of cranes and sparrows.110.,

ਉਕਤਿ ਬਿਲਾਸ ਅ. ੪ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਢੇ ॥

Chaanda Kuvaanda Te Baan Chhutte Eika Te Dasa Sau Te Sahaansa Taha Baadhe ॥

One arrow shot from the bow of Chandi increases in number to ten, one hundred and one thousand.,

ਉਕਤਿ ਬਿਲਾਸ ਅ. ੪ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਕੁ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਝ ਰਹੇ ਗਡਿ ਗਾਢੇ ॥

Lachhaku Huei Kari Jaaei Lage Tan Daitan Maajha Rahe Gadi Gaadhe ॥

Then becomes one lakh and pierces its target of demons’ bodies and remain fixed there.,

ਉਕਤਿ ਬਿਲਾਸ ਅ. ੪ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨੁ ਕਾਢੇ ॥

Ko Kavi Taahi Saraaha Kari Atisai Aupamaa Ju Bhaeee Binu Kaadhe ॥

Without extracting those arrows, which poet can praise them and make an appropriate comparison.,

ਉਕਤਿ ਬਿਲਾਸ ਅ. ੪ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਗੁਨਿ ਪਉਨ ਕੇ ਗਉਨ ਭਏ ਜਨੁ ਪਾਤੁ ਬਿਹੀਨ ਰਹੇ ਤਰੁ ਠਾਢੇ ॥੧੧੧॥

Phaaguni Pauna Ke Gauna Bhaee Janu Paatu Biheena Rahe Taru Tthaadhe ॥111॥

It appears that with the blowing of the wind of Phalgun, the trees are standing without the leaves.111.,

ਉਕਤਿ ਬਿਲਾਸ ਅ. ੪ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡ ਲਈ ਕਰਵਾਰ ਹਕਾਰ ਕੈ ਕੇਹਰਿ ਕੇ ਅੰਗ ਅੰਗ ਪ੍ਰਹਾਰੇ ॥

Muaanda Laeee Karvaara Hakaara Kai Kehari Ke Aanga Aanga Parhaare ॥

The demon Mund held his sword and shouting loudly, the struck many blows on the limbs of the lion.,

ਉਕਤਿ ਬਿਲਾਸ ਅ. ੪ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰ ਦਈ ਤਨ ਦਉਰ ਕੇ ਗਉਰਿ ਕੋ ਘਾਇਲ ਕੈ ਨਿਕਸੀ ਅੰਗ ਧਾਰੇ ॥

Phri Daeee Tan Daur Ke Gauri Ko Ghaaeila Kai Nikasee Aanga Dhaare ॥

Then very swiftly, he gave a blow on the body of the goddess, wounding it and then drew the sword out.,

ਉਕਤਿ ਬਿਲਾਸ ਅ. ੪ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਭਰੀ ਥਹਰੈ ਕਰਿ ਦੈਤ ਕੇ ਕੋ ਉਪਮਾ ਕਵਿ ਅਉਰ ਬਿਚਾਰੇ ॥

Saruna Bharee Thahari Kari Daita Ke Ko Aupamaa Kavi Aaur Bichaare ॥

Covered with blood, the sword in the hand of the demon is vibrating, what comparison the poet can give except,

ਉਕਤਿ ਬਿਲਾਸ ਅ. ੪ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਗੁਮਾਨ ਸੋ ਖਾਇ ਅਘਾਇ ਮਨੋ ਜਮੁ ਆਪੁਨੀ ਜੀਭ ਨਿਹਾਰੇ ॥੧੧੨॥

Paan Gumaan So Khaaei Aghaaei Mano Jamu Aapunee Jeebha Nihaare ॥112॥

Yama, the god of death, after eating the betel leaf to his satisfaction, is proudly watching his protruded tongue.112.,

ਉਕਤਿ ਬਿਲਾਸ ਅ. ੪ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਕੈ ਦੈਤ ਚਲਿਓ ਜਬ ਹੀ ਤਬ ਦੇਵੀ ਨਿਖੰਗ ਤੇ ਬਾਨ ਸੁ ਕਾਢੇ ॥

Ghaau Kai Daita Chaliao Jaba Hee Taba Devee Nikhaanga Te Baan Su Kaadhe ॥

When the demon returned after wounding the goddess, she took out a shaft from her quiver.,

ਉਕਤਿ ਬਿਲਾਸ ਅ. ੪ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਪ੍ਰਮਾਨ ਲਉ ਖੈਚ ਕਮਾਨ ਚਲਾਵਤ ਏਕ ਅਨੇਕ ਹੁਇ ਬਾਢੇ ॥

Kaan Parmaan Lau Khicha Kamaan Chalaavata Eeka Aneka Huei Baadhe ॥

She pulled the bow upto her ear and let go the arrow, which increased enormously in numbers.,

ਉਕਤਿ ਬਿਲਾਸ ਅ. ੪ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡ ਲੈ ਢਾਲ ਦਈ ਮੁਖ ਓਟਿ ਧਸੇ ਤਿਹ ਮਧਿ ਰਹੇ ਗਡਿ ਗਾਢੇ ॥

Muaanda Lai Dhaala Daeee Mukh Aotti Dhase Tih Madhi Rahe Gadi Gaadhe ॥

The demon Mund put his shield before face and the arrow are fixed in the shield.,

ਉਕਤਿ ਬਿਲਾਸ ਅ. ੪ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਕੂਰਮ ਪੀਠ ਪੈ ਨੀਠ ਭਏ ਸਹਸ ਫਨਿ ਕੇ ਫਨ ਠਾਢੇ ॥੧੧੩॥

Maanhu Koorama Peettha Pai Neettha Bhaee Sahasa Phani Ke Phan Tthaadhe ॥113॥

It seemed that seated on the back of the Tortoise, the hoods of Sheshnaga are standing erect.113.,

ਉਕਤਿ ਬਿਲਾਸ ਅ. ੪ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘਹਿ ਪ੍ਰੇਰ ਕੈ ਆਗੈ ਭਈ ਕਰਿ ਮੈ ਅਸਿ ਲੈ ਬਰ ਚੰਡ ਸੰਭਾਰਿਓ ॥

Siaanghahi Parera Kai Aagai Bhaeee Kari Mai Asi Lai Bar Chaanda Saanbhaariao ॥

Caressing the lion, the goddess moved forward and holding the sword in hand, she sustained herself,

ਉਕਤਿ ਬਿਲਾਸ ਅ. ੪ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਕੇ ਧੂਰਿ ਕੀਏ ਚਕਚੂਰ ਗਿਰੇ ਅਰਿ ਪੂਰ ਮਹਾ ਰਨ ਪਾਰਿਓ ॥

Maari Ke Dhoori Keeee Chakachoora Gire Ari Poora Mahaa Ran Paariao ॥

And began a terrible war, killing rolling in dust and mashing innumerable warriors of the enemy.,

ਉਕਤਿ ਬਿਲਾਸ ਅ. ੪ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਕੇ ਘੇਰਿ ਲਇਓ ਰਨ ਮਾਹਿ ਸੁ ਮੁੰਡ ਕੋ ਮੁੰਡ ਜੁਦਾ ਕਰਿ ਮਾਰਿਓ ॥

Pheri Ke Gheri Laeiao Ran Maahi Su Muaanda Ko Muaanda Judaa Kari Maariao ॥

Taking back the lion, she encircled the enemy from the front and gave such a blow that the head of Mund was separated from his body,

ਉਕਤਿ ਬਿਲਾਸ ਅ. ੪ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਪਰਿਓ ਧਰਿ ਊਪਰ ਜਾਇ ਜਿਉ ਬੇਲਹਿ ਤੇ ਕਦੂਆ ਕਟਿ ਡਾਰਿਓ ॥੧੧੪॥

Aaise Pariao Dhari Aoopra Jaaei Jiau Belahi Te Kadooaa Katti Daariao ॥114॥

Which fell on the ground, like the pumpkin cut off from the creeper.114.,

ਉਕਤਿ ਬਿਲਾਸ ਅ. ੪ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਚੜੀ ਮੁਖ ਸੰਖ ਬਜਾਵਤ ਜਿਉ ਘਨ ਮੈ ਤੜਤਾ ਦੁਤਿ ਮੰਡੀ ॥

Siaangha Charhee Mukh Saankh Bajaavata Jiau Ghan Mai Tarhataa Duti Maandee ॥

The goddess riding on the lion and blowing the conch with her mouth seems like the lightning glistening among dark clouds.,

ਉਕਤਿ ਬਿਲਾਸ ਅ. ੪ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਚਲਾਇ ਗਿਰਾਇ ਦਇਓ ਅਰਿ ਭਾਜਤ ਦੈਤ ਬਡੇ ਬਰਬੰਡੀ ॥

Chakar Chalaaei Giraaei Daeiao Ari Bhaajata Daita Bade Barbaandee ॥

She killed the running superb mighty warriors with her disc.,

ਉਕਤਿ ਬਿਲਾਸ ਅ. ੪ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪਿਸਾਚਨਿ ਮਾਸ ਅਹਾਰ ਕਰੈ ਕਿਲਕਾਰ ਖਿਲਾਰ ਕੇ ਝੰਡੀ ॥

Bhoota Pisaachani Maasa Ahaara Kari Kilakaara Khilaara Ke Jhaandee ॥

The ghosts and goblins are eating the flesh of the dead, raising loud dhouts.,

ਉਕਤਿ ਬਿਲਾਸ ਅ. ੪ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡ ਕੋ ਮੁੰਡ ਉਤਾਰ ਦਇਓ ਅਬ ਚੰਡ ਕੋ ਹਾਥ ਲਗਾਵਤ ਚੰਡੀ ॥੧੧੫॥

Muaanda Ko Muaanda Autaara Daeiao Aba Chaanda Ko Haatha Lagaavata Chaandi ॥115॥

Removing the head of Mund, now Chandi is preparing to deal with Chand.115.,

ਉਕਤਿ ਬਿਲਾਸ ਅ. ੪ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡ ਮਹਾ ਰਨ ਮਧਿ ਹਨਿਓ ਫਿਰ ਕੈ ਬਰ ਚੰਡਿ ਤਬੈ ਇਹ ਕੀਨੋ ॥

Muaanda Mahaa Ran Madhi Haniao Phri Kai Bar Chaandi Tabai Eih Keeno ॥

Killing Mund in the battlefield, the dagger of Chandi then did this,

ਉਕਤਿ ਬਿਲਾਸ ਅ. ੪ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਬਿਦਾਰ ਦਈ ਸਭ ਸੈਣ ਸੁ ਚੰਡਿਕਾ ਚੰਡ ਸੋ ਆਹਵ ਕੀਨੋ ॥

Maari Bidaara Daeee Sabha Sain Su Chaandikaa Chaanda So Aahava Keeno ॥

She killed and destroyed all the forces of the enemy confronting Chand in the war.,

ਉਕਤਿ ਬਿਲਾਸ ਅ. ੪ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਬਰਛੀ ਕਰ ਮੈ ਅਰਿ ਕੋ ਸਿਰ ਕੈ ਬਰੁ ਮਾਰਿ ਜੁਦਾ ਕਰਿ ਦੀਨੋ ॥

Lai Barchhee Kar Mai Ari Ko Sri Kai Baru Maari Judaa Kari Deeno ॥

Taking her dagger in her hand, she struck it with great force on the head of the enemy and separated it from the body.,

ਉਕਤਿ ਬਿਲਾਸ ਅ. ੪ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੇ ਮਹੇਸ ਤ੍ਰਿਸੂਲ ਗਨੇਸ ਕੋ ਰੁੰਡ ਕੀਓ ਜਨੁ ਮੁੰਡ ਬਿਹੀਨੋ ॥੧੧੬॥

Lai Ke Mahesa Trisoola Ganesa Ko Ruaanda Keeao Janu Muaanda Biheeno ॥116॥

It seemed that god Shiva hath separated the trunk of Ganesh from his head with his trident.116.,

ਉਕਤਿ ਬਿਲਾਸ ਅ. ੪ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਸ੍ਰੀ ਚੰਡੀ ਚਰਿਤ੍ਰੇ ਚੰਡ ਮੁੰਡ ਬਧਹਿ ਚਤ੍ਰਥ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੪॥

Eiti Sree Bachitar Naattake Sree Chaandi Charitare Chaanda Muaanda Badhahi Chatartha Dhayaaei Samaapatama Satu Subhama Satu ॥4॥

End of the Fourth Chapter entitled ‘Slaying of Chand Mund’ of SRI CHANDI CHARITRA in Markandeya Purana.4.,