ਤਬੈ ਤਾਕਿ ਬਾਣੰ ॥
ਰਸਾਵਲ ਛੰਦ ॥
Rasaavala Chhaand ॥
RASAAVAL STANZA
ਜਬੈ ਬਾਣ ਲਾਗ੍ਯੋ ॥
Jabai Baan Laagaio ॥
ਬਚਿਤ੍ਰ ਨਾਟਕ ਅ. ੮ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬੈ ਰੋਸ ਜਾਗ੍ਯੋ ॥
Tabai Rosa Jaagaio ॥
When the edge of the arrow touched my body, it kindled my resentment.
ਬਚਿਤ੍ਰ ਨਾਟਕ ਅ. ੮ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੰ ਲੈ ਕਮਾਣੰ ॥
Karaan Lai Kamaanaan ॥
ਬਚਿਤ੍ਰ ਨਾਟਕ ਅ. ੮ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਨੰ ਬਾਣ ਤਾਣੰ ॥੩੧॥
Hanaan Baan Taanaan ॥31॥
I took the bow in my hand and aimed and shot the arrow.31.
ਬਚਿਤ੍ਰ ਨਾਟਕ ਅ. ੮ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਬੈ ਬੀਰ ਧਾਏ ॥
Sabai Beera Dhaaee ॥
ਬਚਿਤ੍ਰ ਨਾਟਕ ਅ. ੮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਰੋਘੰ ਚਲਾਏ ॥
Saroghaan Chalaaee ॥
All the warriors fled, when a volley of arrow was showered.
ਬਚਿਤ੍ਰ ਨਾਟਕ ਅ. ੮ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬੈ ਤਾਕਿ ਬਾਣੰ ॥
Tabai Taaki Baanaan ॥
ਬਚਿਤ੍ਰ ਨਾਟਕ ਅ. ੮ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਨ੍ਯੋ ਏਕ ਜੁਆਣੰ ॥੩੨॥
Hanio Eeka Juaanaan ॥32॥
Then I aimed the arrow on a warrior and killed him.32.
ਬਚਿਤ੍ਰ ਨਾਟਕ ਅ. ੮ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਰੀ ਚੰਦ ਮਾਰੇ ॥
Haree Chaanda Maare ॥
ਬਚਿਤ੍ਰ ਨਾਟਕ ਅ. ੮ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਜੋਧਾ ਲਤਾਰੇ ॥
Su Jodhaa Lataare ॥
Hari Chand was killed and his brave soldiers were trampled.
ਬਚਿਤ੍ਰ ਨਾਟਕ ਅ. ੮ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਕਾਰੋੜ ਰਾਯੰ ॥
Su Kaarorha Raayaan ॥
ਬਚਿਤ੍ਰ ਨਾਟਕ ਅ. ੮ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਵਹੈ ਕਾਲ ਘਾਯੰ ॥੩੩॥
Vahai Kaal Ghaayaan ॥33॥
The chief of Kot Lehar was seized by death.33.
ਬਚਿਤ੍ਰ ਨਾਟਕ ਅ. ੮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਣੰ ਤਿਆਗਿ ਭਾਗੇ ॥
Ranaan Tiaagi Bhaage ॥
ਬਚਿਤ੍ਰ ਨਾਟਕ ਅ. ੮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਬੈ ਤ੍ਰਾਸ ਪਾਗੇ ॥
Sabai Taraasa Paage ॥
The hill-men fled from the battlefield, all were filled with fear.
ਬਚਿਤ੍ਰ ਨਾਟਕ ਅ. ੮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਈ ਜੀਤ ਮੇਰੀ ॥
Bhaeee Jeet Meree ॥
ਬਚਿਤ੍ਰ ਨਾਟਕ ਅ. ੮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾ ਕਾਲ ਕੇਰੀ ॥੩੪॥
Kripaa Kaal Keree ॥34॥
I gained victory through the favour of the Eternal Lord (KAL).34.
ਬਚਿਤ੍ਰ ਨਾਟਕ ਅ. ੮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਣੰ ਜੀਤਿ ਆਏ ॥
Ranaan Jeeti Aaee ॥
ਬਚਿਤ੍ਰ ਨਾਟਕ ਅ. ੮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਯੰ ਗੀਤ ਗਾਏ ॥
Jayaan Geet Gaaee ॥
We returned after victory and sang songs of triumph.
ਬਚਿਤ੍ਰ ਨਾਟਕ ਅ. ੮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਧਨੰਧਾਰ ਬਰਖੇ ॥
Dhanaandhaara Barkhe ॥
ਬਚਿਤ੍ਰ ਨਾਟਕ ਅ. ੮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਬੈ ਸੂਰ ਹਰਖੇ ॥੩੫॥
Sabai Soora Harkhe ॥35॥
I showered wealth on the warriors, who were full of rejoicings.35.
ਬਚਿਤ੍ਰ ਨਾਟਕ ਅ. ੮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ